area where paper mill water is being distributed people of the village said about polluted water hdb – News18 ਪੰਜਾਬੀ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਲਗਾਈ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਮਿਲ਼ ਅੱਜ ਰੁਜ਼ਗਾਰ ਦੀ ਥਾਂ ਤੇ ਲੋਕਾਂ ਨੂੰ ਬੀਮਾਰੀਆਂ ਵੰਡ ਰਹੀ ਹੈ। ਜਿਸਦੇ ਨਾਲ ਨਜਿੱਠਣ ਦੇ ਲਈ ਹੁਣ ਪਿੰਡ ਜੱਸੋਵਾਲ ਦੇ ਨੌਜਵਾਨਾਂ ਵਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ:
ਅੰਮ੍ਰਿਤਪਾਲ ਦੇ ਨਾਲ ਸਾਏ ਦੀ ਤਰ੍ਹਾਂ ਰਹਿਣ ਵਾਲਾ ਉਸਦਾ ਕਰੀਬੀ ਗ੍ਰਿਫ਼ਤਾਰ… ਬਰਾਮਦ ਹੋਇਆ ਅਸਲਾ ਅਤੇ ਨਸ਼ਾ
ਰਾਹੁਲ, ਪਵਨ ਕੁਮਾਰ, ਹੈਪੀ, ਗੁਰਮੁੱਖ, ਸੁਖਵਿੰਦਰ, ਰਮਨ, ਰਸ਼ਪਾਲ, ਬਲਜਿੰਦਰ ਸਿੰਘ ਅਤੇ ਹੋਰਾਂ ਨੇ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਮਿਲ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਰੱਖੀ ਮੀਟਿੰਗ ਦੇ ਵਿੱਚ ਦੱਸਿਆ ਕਿ ਸੈਲਾ ਖ਼ੁਰਦ ਦੀ ਕੁਆਂਟੰਮ ਪੇਪਰ ਮਿਲ਼ ਦੀਆਂ ਚਿਮਨੀਆ ਤੋਂ ਨਿੱਕਲਣ ਵਾਲੀ ਰਾਖ ਨੇ ਉਨ੍ਹਾਂ ਦੀ ਜਿੰਦਗੀ ਨਰਕ ਬਣਾ ਦਿੱਤੀ ਹੈ ਅਤੇ ਫੈਕਟਰੀ ਪ੍ਰਬੰਧਕਾਂ ਵਲੋਂ ਕੈਮੀਕਲ ਵਾਲਾ ਜਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :