Punjab
ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਇਨ੍ਹਾਂ 20 ਪਿੰਡਾਂ ਵਿਚ ਪੰਚਾਇਤੀ ਚੋਣਾਂ ਰੱਦ, ਵੇਖੋ ਪੂਰੀ ਲਿਸਟ…

Punjab Panchayat Elections- ਚੋਣ ਕਮਿਸ਼ਨ ਵੱਲੋਂ ਗਿੱਦੜਬਾਹਾ ਬਲੌਕ ਦੇ 20 ਪਿੰਡਾਂ ਦੀ ਚੋਣ ਉਤੇ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਦੀਆਂ 20 ਪੰਚਾਇਤਾਂ ਦੀ ਸਰਪੰਚੀ ਲਈ ਚੋਣਾਂ ਨਹੀਂ ਹੋਣਗੀਆਂ। ਨਾਮਜ਼ਦਗੀ ਵਾਪਸ ਲੈਣ ‘ਚ ਫਰਜ਼ੀਵਾੜੇ ਦੇ ਸ਼ੱਕ ਦੇ ਆਧਾਰ ਉਤੇ ਇਹ ਫੈਸਲਾ ਲਿਆ ਗਿਆ ਹੈ।
ਦੋਸ਼ ਲੱਗੇ ਸਨ ਕਿ ਨੌਮੀਨੇਸ਼ਨ ਅਤੇ ਕਾਗਜ਼ ਵਾਪਸ ਲੈਣ ਦੇ ਫਾਰਮ ‘ਤੇ ਸਾਈਨ ਵੱਖੋ-ਵੱਖ ਸਨ। ਕਾਂਗਰਸ ਅਤੇ ਅਕਾਲੀ ਦਲ ਨੇ ਫਰਜ਼ੀਵਾੜੇ ਦੇ ਇਲਜ਼ਾਮ ਲਗਾਏ ਗਏ ਸਨ। ਇਸ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਧਰਨਾ ਵੀ ਦਿੱਤਾ ਸੀ।
ਇਸ਼ਤਿਹਾਰਬਾਜ਼ੀ
ਵੇਖੋ ਪੂਰੀ ਲਿਸਟ
- First Published :