National
PM ਮੋਦੀ ਨੇ ਕੀਤਾ ਰਾਵਣ ਦਹਿਨ, ਰਾਸ਼ਟਰਪਤੀ ਮੁਰਮੂ ਨੇ ਵੀ ਕੀਤਾ ਰਾਮਪੂਜਨ

01

ਦੇਸ਼ ਭਰ ‘ਚ ਵਿਜਯਾਦਸ਼ਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਝੂਠ ‘ਤੇ ਸੱਚ ਦੀ ਜਿੱਤ ਦਾ ਸ਼ਾਨਦਾਰ ਜਸ਼ਨ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀਕ ਰੂਪ ਵਿੱਚ ਧਨੁਸ਼ ਅਤੇ ਤੀਰ ਨਾਲ ਰਾਵਣ ਨੂੰ ਮਾਰਿਆ।