Punjab
Ruldu Singh Mansa ਦੇ ਨਰਮ ਪਏ ਤੇਵਰ, Dallewal ’ਤੇ ਦਿੱਤੇ ਬਿਆਨ ਤੋਂ ਬਿਆਨ ਤੋਂ ਕੀਤਾ ਕਿਨਾਰਾ

ਮੋਗਾ ਮਹਾਪੰਚਾਇਤ ‘ਚ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਪੁਰਾਣੇ ਬਿਆਨ ਤੋਂ ਕੀਤਾ ਕਿਨਾਰਾ। ਉਹ ਬਿਆਨ 2024 ਦਾ ਸੀ, ਹੁਣ 2025 ਚੱਲ ਰਿਹਾ ਹੈ- ਰੁਲਦੂ ਸਿੰਘ। ਸਾਲ ਤੇ ਹਾਲਾਤ ਬਦਲ ਚੁੱਕੇ ਨੇ, ਅਸੀਂ ਇਕੱਠੇ ਹਾਂ- ਰੁਲਦੂ ਸਿੰਘ।