Punjab

Violence continued during panchayat elections deadly attack on a Sarpanch candidate in Ahmedgarh hdb – News18 ਪੰਜਾਬੀ

ਜਿਲਾ ਮਲੇਰਕੋਟਲਾ ਦੇ ਪਿੰਡ ਬਾਗੜੀਆ ਵਿੱਚ ਪੰਚਾਇਤੀ ਚੋਣਾ ਵਿੱਚ ਸਰਪੰਚੀ ਲਈ ਉਮੀਦਵਾਰ ਪਰਮਜੀਤ ਸਿੰਘ ਤੇ ਬਾਗੜੀਆ ਬੱਸ ਸਟੈਂਡ ਤੇ ਅਣਪਛਾਤੇ ਵਿਅਕੀਆ ਵਲੋ ਤੇਜ ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ।

ਇਹ ਵੀ ਪੜ੍ਹੋ :  

ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ


ਅਰੰਡੀ ਦੇ ਤੇਲ ਦੇ 5 ਚਮਤਕਾਰੀ ਫਾਇਦੇ

ਹਮਲਾ ਕਰਨ ਵਾਲੇ ਵਿਅਕਤੀ ਸਰਪੰਚ ਉਮੀਦਵਾਰ ਪਰਮਜੀਤ ਸਿੰਘ ਤੇ ਹਮਲਾ ਮੌਕੇ ਤੋ ਫਰਾਰ ਹੋ ਗਏ ਮੌਕੇ ਤੇ ਪਿੰਡ ਵਾਸੀਆ ਨੇ ਜਖਮੀ ਪਰਮਜੀਤ ਨੂੰ ਨਾਭਾ ਹਸਪਤਾਲ ਭਰਤੀ ਕਰਵਾਇਆ ਗੋਰਤਲਬ ਹੈ ਕਿ ਪਰਮਜੀਤ ਸਿੰਘ ਜੋ ਪਹਿਲਾ ਵੀ ਬਾਗੜੀਆ ਤੋ ਸਾਬਕਾ ਸਰਪੰਚ ਸੀ ।

ਇਸ਼ਤਿਹਾਰਬਾਜ਼ੀ

ਬਾਗੜੀਆ ਬੱਸ ਸਟੈਂਡ ਤੇ ਖੜਾ ਸੀ ਤਾ ਕੁਝ ੍ਅਣਪਛਾਤੇ ਵਿਅਕਤੀਆ ਵਲੋ ਜਾਨਲੇਵਾ ਹਮਲਾ ਕਰ ਫਰਾਰ ਹੋ ਗਏ ਮੌਕੇ ਤੇ ਥਾਣਾ ਅਮਰਗੜ ਪੁਲਿਸ ਨੇ ਪਹੁੰਚ ਜਾਂਚ ਸੁਰੂ ਕਰ ਦਿਤੀ ਹੈ।

  • First Published :

Source link

Related Articles

Leave a Reply

Your email address will not be published. Required fields are marked *

Back to top button