Tech
Mobile ਤੋਂ ਲੈ ਕੇ Electric ਕਾਰ ਤੱਕ, ਕੀ-ਕੀ ਸਸਤਾ ਹੋਇਆ, ਕਿਸਦੀਆਂ ਕੀਮਤਾਂ ਵਧੀਆਂ

03

ਇਲੈਕਟ੍ਰਿਕ ਕਾਰਾਂ ‘ਤੇ ਰਾਹਤ – ਲਿਥੀਅਮ ਆਇਨ ਬੈਟਰੀਆਂ, ਜ਼ਿੰਕ, LED ਅਤੇ 12 ਹੋਰ ਜ਼ਰੂਰੀ ਖਣਿਜਾਂ ‘ਤੇ ਕਸਟਮ ਡਿਊਟੀ ਖਤਮ ਕਰ ਦਿੱਤੀ ਗਈ ਹੈ, ਜਿਸ ਨਾਲ ਇਲੈਕਟ੍ਰਿਕ ਵਾਹਨ ਸਸਤੇ ਹੋ ਸਕਦੇ ਹਨ।