Sports
3 ਕ੍ਰਿਕਟਰ, ਜੋ ਮੁਹੰਮਦ ਸਿਰਾਜ ਤੋਂ ਪਹਿਲਾਂ ਬਣੇ DSP, ਭਾਰਤ ਨੂੰ ਵਿਸ਼ਵ ਕੱਪ ਜਿੱਤਣ…

ਸਿਰਾਜ ਭਾਰਤੀ ਪੁਲਿਸ ਵਿੱਚ ਡੀਐਸਪੀ ਬਣਨ ਵਾਲੇ ਪਹਿਲੇ ਕ੍ਰਿਕਟਰ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਅਨੁਭਵੀ ਸਪਿਨਰ ਹਰਭਜਨ ਸਿੰਘ, ਟੀ-20 ਵਿਸ਼ਵ ਕੱਪ 2027 ਦੀ ਜਿੱਤ ਦੇ ਹੀਰੋ ਜੋਗਿੰਦਰ ਸ਼ਰਮਾ ਅਤੇ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਇਸ ਸੂਚੀ ਵਿੱਚ ਸ਼ਾਮਲ ਹਨ। 30 ਸਾਲਾ ਮੁਹੰਮਦ ਸਿਰਾਜ ਨੂੰ ਤੇਲੰਗਾਨਾ ਸਰਕਾਰ ਨੇ ਟੀ-20 ਵਿਸ਼ਵ ਕੱਪ 2024 ਵਿੱਚ ਯੋਗਦਾਨ ਲਈ ਡੀਐਸਪੀ ਦੇ ਅਹੁਦੇ ਨਾਲ ਨਿਵਾਜਿਆ ਹੈ। ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣ ‘ਚ ਸਿਰਾਜ ਨੇ ਅਹਿਮ ਭੂਮਿਕਾ ਨਿਭਾਈ ਸੀ। ਸਿਰਾਜ ਨੂੰ ਪੁਲਿਸ ਦੀ ਨੌਕਰੀ ਤੋਂ ਮੋਟੀ ਤਨਖਾਹ ਮਿਲੇਗੀ।