Entertainment
ਬੋਲਡ ਫੋਟੋਸ਼ੂਟ ਨਾਲ ਮਸ਼ਹੂਰ ਹੋਈ ਇਹ ਅਦਾਕਾਰਾ, ਗੈਂਗਸਟਰ ਦੇ ਪਿਆਰ ‘ਚ ਬਰਬਾਦ ਹੋਇਆ ਕਰੀਅਰ

04

90 ਦੇ ਦਹਾਕੇ ‘ਚ ਉਹ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣੀ ਰਹੀ। ਬਾਲੀਵੁੱਡ ‘ਚ ਸਫਲਤਾ ਦੀ ਪੌੜੀ ਚੜ੍ਹਨ ਵਾਲੀ ਮਮਤਾ ਕੁਲਕਰਨੀ ਨੇ ਆਪਣਾ ਸਫਲ ਕਰੀਅਰ ਦਾਅ ‘ਤੇ ਲਗਾ ਦਿੱਤਾ ਸੀ। 1991 ‘ਚ ਤਮਿਲ ਫਿਲਮ ‘ਨਾਨਬਰਗਲ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਮਤਾ ਨੇ ‘ਤਿਰੰਗਾ’, ‘ਵਕਤ ਹਮਾਰਾ ਹੈ’, ‘ਕ੍ਰਾਂਤੀਵੀਰ’, ‘ਕਰਨ ਅਰਜੁਨ’, ‘ਬਾਜੀ’ ਵਰਗੀਆਂ ਕਈ ਫਿਲਮਾਂ ‘ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।