Two vehicles handed over to Malerkotla police Increased patrolling in the city will curb crime hdb – News18 ਪੰਜਾਬੀ

ਲਿਸ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੁਰੱਖਿਆ ਦੇ ਲਿਹਾਜ ਦੇ ਨਾਲ ਸਮੇਂ ਸਮੇਂ ਸਿਰ ਤਿਆਰੀ ਕੀਤੀ ਜਾ ਰਹੀਆਂ ਹਨ ।ਜੇਕਰ ਜਿਲ੍ਹਾ ਮਲੇਰਕੋਟਲਾ ਦੇ ਪੁਲਿਸ ਦੀ ਗੱਲ ਕਰੀਏ ਤਾਂ ਇੱਥੋਂ ਦੇ ਜਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਪੀਸੀਆਰ ਦੇ ਬੇੜੇ ਵਿੱਚ ਪੰਜ ਨਵੇਂ ਪੀਸੀਆਰ ਬਾਈਕ(ਮੋਟਰਸਾਈਕਲ) ਸ਼ਾਮਿਲ ਕੀਤੇ ਗਏ ਨੇ ਤਾਂ ਜੋ ਲੋਕਾਂ ਵਿੱਚ ਗਸ਼ਤ ਹੋਰ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ:
ਗਾਇਕ ਗੁਰਨਾਮ ਭੁੱਲਰ ਦੇ ਪਿੰਡ ਪੰਚਾਇਤੀ ਚੋਣਾਂ ਦਾ ਖੁਮਾਰ… ਜਾਣੋ, ਨਵੇਂ ਸਰਪੰਚ ਤੋਂ ਪਿੰਡ ਵਾਲਿਆਂ ਨੂੰ ਕਿਹੋ ਜਿਹੀਆਂ ਉਮੀਦਾਂ
ਪਹਿਲਾਂ ਪੁਲਿਸ ਦੀ ਗੱਡੀ ਬਾਜ਼ਾਰਾਂ ਅੰਦਰ ਬੜੀ ਮੁਸ਼ਕਲ ਨਾਲ ਪਹੁੰਚਦੀ ਸੀ। ਹੁਣ ਅਜਿਹੇ ਤੰਗ ਬਾਜ਼ਾਰਾਂ ਚ ਸੁਰੱਖਿਆ ਦੇ ਲਿਹਾਜ਼ ਨਾਲ ਇਹ ਪੀਸੀਆਰ ਬਾਈਕ ਜਲਦ ਪੁੱਜਣਗੇ। ਜਿਸਦਾ ਫਾਇਦਾ ਪੁਲਸ ਨੂੰ ਹੋਵੇਗਾ ਅਤੇ ਹੁਣ ਇਸ ਨਾਲ ਸੁਰੱਖਿਆ ਹੋਰ ਵਧਾਈ ਜਾਏਗੀ ਜਿਸ ਕਰਕੇ ਮਾੜੇ ਅੰਸਰਾਂ ਤੇ ਨਕੇਲ ਪਾਈ ਜਾ ਸਕੇਗੀ।
ਇਸ ਮੌਕੇ ਐਸਐਸਪੀ ਗਗਨਅਜੀਤ ਸਿੰਘ ਅਤੇ ਐਸਪੀ ਮੈਡਮ ਸਵਰਨਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਇਹਨਾਂ ਪੰਜ ਨਵੇਂ ਪੀਸੀਆਰ ਬਾਈਕਾਂ ਨੂੰ ਰਵਾਨਾ ਕੀਤਾ ਗਿਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :