ਇਸ ਦੀਵਾਲੀ ਕੋਈ ਵਧੀਆ ਅਤੇ ਟਿਕਾਊ ਸਮਾਰਟਫੋਨ ਲੈਣਾ ਚਾਹੁੰਦੇ ਹੋ? OPPO India ਦੀ ਸ਼ਾਨਦਾਰ ਫੈਸਟਿਵ ਸੇਲ ਦਾ ਲਾਭ ਲਵੋ

ਦੀਵਾਲੀ ਮਤਲਬ ਕਿ ਜਸ਼ਨ ਅਤੇ ਖੁਸ਼ੀ ਮਨਾਉਣ ਦਾ ਮੌਸਮ: ਆਪਣੇ ਪਰਿਵਾਰ ਨਾਲ ਯਾਦਾਂ ਬਣਾਉਣ ਦਾ ਇੱਕ ਸੁਨਹਿਰਾ ਮੌਕਾ। ਇਹ ਆਪਣੇ ਅਜ਼ੀਜ਼ਾਂ ਨੂੰ ਗਿਫਟ ਦੇਣ ਦਾ ਸਭ ਤੋਂ ਵਧੀਆ ਸਮਾਂ ਵੀ ਹੈ; ਸਮਾਰਟਫੋਨ ਅਕਸਰ ਸਭ ਦੇ ਪਸੰਦੀਦਾ ਹੁੰਦੇ ਹਨ।
ਇਸ ਸਾਲ, ਤੁਹਾਨੂੰ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕਰਨ ਵਾਲੇ
OPPO India
ਦੇ
ਸਮਾਰਟਫੋਨ ਤੋਂ ਇਲਾਵਾ, ਕਿਸੇ ਵੀ ਹੋਰ ਚੀਜ਼ ਨਾਲ ਆਪਣੇ ਮਨ ਨੂੰ ਤਸੱਲੀ ਦੇਣ ਦੀ ਲੋੜ ਨਹੀਂ ਹੈ। ਇਹਨਾਂ ਨੂੰ ਤੇਜ਼ੀ ਨਾਲ ਅੱਗੇ ਵੱਧ ਰਹੀ ਜ਼ਿੰਦਗੀ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਟਿਕਾਊਤਾ ਵਿੱਚ ਵੀ ਅੱਗੇ ਹਨ। ਤੁਸੀਂ ਅਤੇ ਤੁਹਾਨੂੰ ਅਜ਼ੀਜ਼ ਜਿਹਨਾਂ ਨੂੰ ਤੁਸੀਂ ਗਿਫਟ ਦੇਣਾ ਚਾਹੁੰਦੇ ਹੋ, ਇੱਕ ਅਜਿਹੇ ਫ਼ੋਨ ਦੇ ਹੱਕਦਾਰ ਹਨ, ਜੋ ਲੰਬੇ ਸਮੇਂ ਤੱਕ ਸਾਥ ਨਿਭਾਉਣ ਲਈ ਬਣਾਇਆ ਗਿਆ ਹੈ।
OPPO India ਦੇ ਫੈਸਟਿਵ ਆਫਰ ’ਭੁਗਤਾਨ 0, ਚਿੰਤਾ 0, 10 ਲੱਖ ਜਿੱਤੋ’ ਨਾਲ ਸ਼ਾਨਦਾਰ ਬੱਚਤ ਕਰੋ
OPPO India ਨੇ 5 ਨਵੰਬਰ, 2024 ਤੋਂ ਪਹਿਲਾਂ ਖਰੀਦਦਾਰੀ ਕਰਨ ਵਾਲਿਆਂ ਲਈ ਪੇਸ਼ ਕੀਤੇ ਆਪਣੇ
ਫੈਸਟਿਵ
ਆਫਰ ’ਭੁਗਤਾਨ 0, ਚਿੰਤਾ 0, 10 ਲੱਖ ਜਿੱਤੋ’ ਦੇ ਨਾਲ, ਇਸ ਦੀਵਾਲੀ ‘ਤੇ ਤੁਹਾਡੀ ਗਿਫਟ ਦੇਣ ਸੰਬੰਧੀ ਉਲਝਣ ਦਾ ਆਸਾਨ ਸਮਾਧਾਨ ਲੈ ਕੇ ਆਇਆ ਹੈ!
ਆਪਣੇ ਬਿਲਕੁਲ ਨਵੇਂ ਡਿਵਾਈਸ ‘ਤੇ ਜ਼ੀਰੋ ਡਾਊਨ ਪੇਮੈਂਟ ਤੋਂ ਸ਼ੁਰੂ ਤੋਂ ਲੈ ਕੇ, EMIs ‘ਤੇ ਜ਼ੀਰੋ ਵਿਆਜ, ਜ਼ੀਰੋ ਪ੍ਰੋਸੈਸਿੰਗ ਫੀਸ ਤੱਕ! ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਹੈ? ਆਉ ਇਸ ਬਾਰੇ ਹੋਰ ਜਾਣੀਏ:
-
ਗਾਹਕ Reno12 Pro 5G ਅਤੇ F27 Pro+ 5G ਸਮੇਤ ਪ੍ਰਸਿੱਧ OPPO India ਸਮਾਰਟਫ਼ੋਨਸ ‘ਤੇ 12 ਮਹੀਨਿਆਂ ਤੱਕ ਦੇ ਨੋ-ਕੋਸਟ EMI ਪਲਾਨ ਅਤੇ 18 ਤੋਂ ਲੈ ਕੇ 24 ਮਹੀਨਿਆਂ ਤੱਕ ਦੇ ਲੋ-ਕੋਸਟ EMI ਪਲਾਨ ਦੇ ਨਾਲ, ਫਲੈਕਸੀਬਲ ਭੁਗਤਾਨ ਵਿਕਲਪਾਂ ਦਾ ਲਾਭ ਲੈ ਸਕਦੇ ਹਨ।
-
ਗਾਹਕ ਪ੍ਰਮੁੱਖ ਪਾਰਟਨਰ ਤੋਂ 6-ਤੋਂ-9-ਮਹੀਨੇ ਦੀ ਅਵਧੀ ‘ਤੇ ਲਾਗੂ ਹੋਣ ਵਾਲੀਆਂ ਜ਼ੀਰੋ ਪ੍ਰੋਸੈਸਿੰਗ ਫੀਸ ਸਕੀਮਾਂ ਦਾ ਲਾਭ ਲੈ ਸਕਦੇ ਹਨ: Bajaj Finance, IDFC First Bank, HDB Finance, TVS Finance ਅਤੇ Kotak Bank.
-
ਗਾਹਕ 11 ਜਾਂ 12 ਮਹੀਨਿਆਂ ਤੱਕ ਦੀਆਂ ਜ਼ੀਰੋ-ਡਾਊਨ ਪੇਮੈਂਟ ਸਕੀਮਾਂ ਵੀ ਚੁਣ ਸਕਦੇ ਹਨ।
-
ਖਰੀਦਦਾਰ HDFC Bank, ICICI Bank, SBI, Bank of Baroda, IDFC First Bank, Kotak Bank, AU Small Finance, RBL Bank, DBS ਅਤੇ Federal Bank ਦੇ ਕਾਰਡਾਂ ਰਾਹੀਂ EMI ਅਤੇ ਨੋਨ-EMI ਟ੍ਰਾਂਜ਼ੈਕਸ਼ਨ ‘ਤੇ 10% ਦੇ ਇੰਸਟੈਂਟ ਕੈਸ਼ਬੈਕ ਦਾ ਵੀ ਲਾਭ ਲੈ ਸਕਦੇ ਹਨ।
-
Reno12 ਸੀਰੀਜ਼ ‘ਤੇ IDFC First Bank ਰਾਹੀਂ 1 EMI ਦਾ ਕੈਸ਼ਬੈਕ।
-
TVS Credit ‘ਤੇ F27Pro+ 5G ਅਤੇ Reno12 ਸੀਰੀਜ਼ ‘ਤੇ Rs 1999 ਦੀਆਂ ਫਿਕਸ EMI ਸਕੀਮਾਂ।
ਇਹ ਆਫਰ OPPO India ਦੇ ਰਿਟੇਲ ਸਟੋਰਾਂ, OPPO ਈ-ਸਟੋਰ, Flipkart ਅਤੇ Amazon ‘ਤੇ 5 ਨਵੰਬਰ 2024 ਤੱਕ ਉਪਲਬਧ ਹਨ।
ਪਰ ਇਸ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਕੁਝ ਹੈ। 7 ਨਵੰਬਰ 2024 ਤੋਂ ਪਹਿਲਾਂ OPPO India ਸਮਾਰਟਫੋਨ ਖਰੀਦਣ ਵਾਲੇ ਗਾਹਕ, ਆਪਣੇ ਆਪ ‘My OPPO Exclusive Raffle’ ਲਈ ਯੋਗ ਜਾਣਗੇ ਅਤੇ ਉਹਨਾਂ ਕੋਲ Rs 10 ਲੱਖ, OPPO Find N3 Flip Foldable ਸਮਾਰਟਫੋਨ, OPPO Enco Buds2 TWS, OPPO ਪੈਡਸ, ਸਕ੍ਰੀਨ ਪ੍ਰੋਟੈਕਸ਼ਨ ਪਲਾਨ, OPPO Care+ ਸਬਸਕ੍ਰਿਪਸ਼ਨ, ਰਿਵਾਰਡ ਪੁਆਇੰਟ ਅਤੇ ਹੋਰ ਨਕਦ ਇਨਾਮ ਜਿੱਤਣ ਦਾ ਮੌਕਾ ਹੋਵੇਗਾ।
ਟਿਕਾਊਤਾ ਦਾ ਵਾਅਦਾ**,** ਜੋ ਫੈਸਟਿਵ ਸੀਜ਼ਨ ਤੋਂ ਬਾਅਦ ਵੀ ਕਾਇਮ ਰਹੇਗਾ
ਟਿਕਾਊਤਾ ਅਤੇ ਪਰਫਾਰਮੈਂਸ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਵਾਲੇ ਬ੍ਰਾਂਡ ਦੇ ਭਰੋਸੇਯੋਗ ਸਮਾਰਟਫੋਨ ਨਾਲੋਂ ਬਿਹਤਰ ਹੋਰ ਕੀ ਹੋਵੇਗਾ? OPPO India ਫੈਕਟਰੀ ਵਿਖੇ ਟਿਕਾਊਤਾ ਲਈ ਸੈਂਕੜੇ ਵਾਰ ਟੈਸਟ ਹੋਏ ਹਰੇਕ ਡਿਵਾਈਸ ਦੇ ਨਾਲ, OPPO India ਇਹ ਸੁਨਿਸ਼ਚਿਤ ਕਰਦਾ ਹੈ ਕਿ ਉਸ ਦੇ ਫੋਨ ਰੋਜ਼ਾਨਾ ਡਿੱਗਣ ਤੋਂ ਲੈ ਕੇ ਕਦੇ-ਕਦਾਈਂ ਹੋਣ ਵਾਲੀ ਜੀਵਨ ਦੀ ਅਨਿਸ਼ਚਿਤਤਾ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਯੋਗ ਹੋਣ।
ਆਓ ਸਮਝੀਏ ਕਿ ਇਹ OPPO India ਮਾਡਲ ਇਸ ਫੈਸਟਿਵ ਸੀਜ਼ਨ ਲਈ ਤੁਹਾਡੇ ਲਈ ਪਰਫੈਕਟ ਵਿਕਲਪ ਕਿਉਂ ਹਨ।
OPPO Reno12 Pro 5G: ਦਮਦਾਰ ਅਤੇ ਸ਼ਾਨਦਾਰ ਲੁੱਕ ਦਾ ਬੇਮਿਸਾਲ ਮਿਸ਼ਰਨ ਹੈ
ਕੀ ਕੋਈ ਅਜਿਹੇ ਫੋਨ ਬਾਰੇ ਸੋਚ ਰਹੇ ਹੋ, ਜੋ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਝੱਲ ਸਕੇ ਅਤੇ ਤੁਹਾਡੇ ਦੀਵਾਲੀ ਦੇ ਜਸ਼ਨ ਮੁਤਾਬਕ ਸਟਾਈਲਿਸ਼ ਦਿਖਦਾ ਹੋਵੇ? ਤਾਂ OPPO Reno12 Pro 5G ਤੁਹਾਡੇ ਲਈ ਹਾਜ਼ਰ ਹੈ। aerospace-grade High-Strength Alloy Framework ਅਤੇ OPPO ਦੇ All-Round Armour Body ਨਾਲ ਬਣਾਇਆ ਗਿਆ ਇਹ ਫੋਨ, ਸਿਰਫ਼ ਟਿਕਾਊ ਹੀ ਨਹੀਂ ਹੈ – ਸਗੋਂ ਇਹ ਤਾਂ ਬੇਮਿਸਾਲ ਹੈ। Reno12 Pro ਨੂੰ Premium Performance 5 Stars Multi-scene protection ਲਈ SGS ਰਾਹੀਂ ਟੈਸਟ ਕੀਤਾ ਗਿਆ ਹੈ, ਜਿਸ ਵਿੱਚ ਹੋਰ ਕਈ ਸਾਰੇ ਫੀਚਰਸ ਤੋਂ ਇਲਾਵਾ ਵਾਟਰ ਅਤੇ ਸ਼ੌਕ ਰੇਸਿਸਟੈਂਸ ਸ਼ਾਮਲ ਹੈ।
Reno12 Pro 5G ਨਾ ਸਿਰਫ ਟਿਕਾਊ ਹੈ, ਸਗੋਂ ਇਹ ਸਮਾਰਟ ਫੀਚਰਸ ਨਾਲ ਵੀ ਭਰਪੂਰ ਹੈ। 80W SUPERVOOC™ ਫਲੈਸ਼ ਚਾਰਜਿੰਗ ਦੇ ਨਾਲ, ਤੁਸੀਂ ਇਸਨੂੰ ਸਿਰਫ 46 ਮਿੰਟਾਂ ਵਿੱਚ 0 ਤੋਂ 100% ਤੱਕ ਚਾਰਜ ਕਰ ਸਕਦੇ ਹੋ, ਜੋ ਤੁਹਾਨੂੰ ਦੀਵਾਲੀ ਦੀ ਮੌਜ-ਮਸਤੀ ਲਈ ਤਿਆਰ ਰੱਖਣ ਲਈ ਕਾਫੀ ਹੈ। “ਆਪਣੇ ਰੋਜ਼ਾਨਾ ਦੇ AI ਸਾਥੀ” ਦੇ ਨਾਲ, ਤੁਸੀਂ AI-ਸੰਚਾਲਿਤ ਕੈਮਰਾ ਸਿਸਟਮ ਨਾਲ ਸ਼ਾਨਦਾਰ ਫੋਟੋਆਂ ਨੂੰ ਕੈਪਚਰ ਕਰਕੇ ਆਨੰਦ ਲੈ ਸਕਦੇ ਹੋ, ਜੋ ਇਸ ਗੱਲ ਦਾ ਪ੍ਰਮਾਣ ਦਿੰਦਾ ਹੈ ਕਿ ਇਸ ਫੋਨ ਨੂੰ ਲੰਬੇ ਸਮੇਂ ਤੱਕ ਵਰਤਣ ਲਈ ਬਣਾਇਆ ਗਿਆ ਹੈ।
ਇਸ ਫੈਸਟਿਵ ਸੀਜ਼ਨ ਵਿੱਚ ਕੁਝ ਖਾਸ ਲੱਭਣ ਵਾਲਿਆਂ ਲਈ, OPPO Reno12 Pro 5G Manish Malhotra Limited Edition ਇੱਕ ਪਰਫੈਕਟ ਵਿਕਲਪ ਹੈ। ਮਨੀਸ਼ ਮਲਹੋਤਰਾ ਦੀ ਆਈਕੋਨਿਕ ਵਰਲਡ ਕਲੈਕਸ਼ਨ ਤੋਂ ਪ੍ਰੇਰਿਤ, ਇਹ ਖਾਸ ਐਡੀਸ਼ਨ ਇੱਕ ਸ਼ਾਨਦਾਰ ਬਲੈਕ ਬੈਕਡ੍ਰੌਪ ‘ਤੇ ਔਖੀ ਸੋਨੇ ਦੀ ਨੱਕਾਸ਼ੀ ਅਤੇ ਫੁੱਲਦਾਰ ਕਢਾਈ ਰਾਹੀਂ ਭਾਰਤੀ ਡਿਜ਼ਾਈਨ ਦੀ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ। Rs 36,999 ਵਿੱਚ ਉਪਲਬਧ ਇਹ ਫੋਨ, ਤੁਹਾਡੇ ਲਈ ਜਾਂ ਕਿਸੇ ਅਜ਼ੀਜ਼ ਲਈ ਦੀਵਾਲੀ ਦਾ ਇੱਕ ਸ਼ਾਨਦਾਰ ਗਿਫਟ ਸਾਬਿਤ ਹੋਵੇਗਾ।
OPPO F27 Pro+ 5G: ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਤੁਹਾਡਾ ਦਮਦਾਰ ਸਾਥੀ
ਕੋਈ ਅਜਿਹਾ ਫੋਨ ਲੱਭ ਰਹੇ ਹੋ ਜੋ ਸਭ ਤੋਂ ਔਖੇ ਹਾਲਤਾਂ ਵਿੱਚ ਤੁਹਾਡਾ ਸਾਥ ਨਿਭਾਏ? ਤਾਂ ਇਸ ਲਈ OPPO F27 Pro+ 5G ਤੁਹਾਡਾ ਸਭ ਤੋਂ ਦਮਦਾਰ ਸਾਥੀ ਸਾਬਿਤ ਹੋਵੇਗਾ। IP66, IP68, ਅਤੇ IP69 ਰੇਟਿੰਗਾਂ ਨਾਲ ਪ੍ਰਮਾਣਿਤ, ਇਹ ਭਾਰੀ ਮੀਂਹ ਲੈ ਕੇ ਤੋਂ ਗਲਤੀ ਨਾਲ ਪੈਣ ਵਾਲੀਆਂ ਪਾਣੀ ਦੀਆਂ ਬੂੰਦਾਂ ਤੱਕ, ਕਿਸੇ ਵੀ ਮੁਸ਼ਕਲ ਨੂੰ ਸੰਭਾਲ ਸਕਦਾ ਹੈ। 360° ਆਰਮਰ ਬਾਡੀ ਪ੍ਰੋਟੈਕਸ਼ਨ ਦੇ ਨਾਲ, ਸਵਿਸ SGS ਪ੍ਰੀਮੀਅਮ ਪਰਫਾਰਮੈਂਸ ਸਟੈਂਡਰਡ ਵੱਲੋਂ ਪ੍ਰਮਾਣਿਤ, ਅਤੇ MIL-STD-810H ਵਿਧੀ 516.8, ਇਸ ਫੋਨ ਨੂੰ ਉਸ ਮੁਕਾਮ ਤੱਕ ਪਹੁੰਚਣ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਪਹਿਲਾਂ ਕੋਈ ਨਹੀਂ ਗਿਆ ਸੀ!
ਫੋਨ ਨੂੰ ਪੂਰਾ ਦਿਨ ਵਰਤਣ ਲਈ, ਇਸ ਵਿੱਚ 67W SUPERVOOC ਫਲੈਸ਼ ਚਾਰਜ ਤਕਨਾਲੋਜੀ ਦੇ ਨਾਲ 5,000mAh ਬੈਟਰੀ ਹੈ। (ਪੂਰਾ ਚਾਰਜ ਕਰਨ ਲਈ ਸਿਰਫ਼ 44 ਮਿੰਟ!), Rs 27,999 ਤੋਂ ਸ਼ੁਰੂ ਹੋਣ ਵਾਲਾ F27 Pro+ ਉਹਨਾਂ ਲਈ ਹੈ ਜੋ ਕੋਈ ਅਜਿਹਾ ਫੋਨ ਚਾਹੁੰਦੇ ਹਨ ਜੋ ਉਹਨਾਂ ਵਾਂਗ ਦਮਦਾਰ ਹੋਵੇ।
OPPO F27 5G: ਹਰ ਮੁਸੀਬਤ ਨੂੰ ਝੱਲਣ ਲਈ ਬਣਾਇਆ ਗਿਆ ਹੈ
ਮਜ਼ਬੂਤ ਬਾਹਰੀ ਹਿੱਸੇ ਨਾਲ ਕਵਰ ਕੀਤਾ OPPO F27 5G, ਭਰੋਸੇਯੋਗ ਪਰਫਾਰਮੈਂਸ ਦਿੰਦਾ ਹੈ। ਇਹ IP64 ਵਾਟਰ ਅਤੇ ਡਸਟ ਰੇਸਿਸਟੈਂਸ ਅਤੇ 5-ਸਟਾਰ SGS ਪਰਫਾਰਮੈਂਸ ਮਲਟੀ-ਸੀਨ ਪ੍ਰੋਟੈਕਸ਼ਨ ਨਾਲ ਪ੍ਰਮਾਣਿਤ ਆਰਮਰ ਬਾਡੀ ਦੇ ਨਾਲ ਆਉਂਦਾ ਹੈ, ਇਹ ਡਿਵਾਈਸ ਲਗਭਗ ਕਿਸੇ ਵੀ ਅਚਨਚੇਤ ਆਉਣ ਵਾਲੀ ਮੁਸੀਬਤ ਜਿਵੇਂ ਕਿ ਅਚਾਨਕ ਤੋਂ ਮੀਂਹ ਪੈਣਾ, ਟੱਕਰ ਲੱਗਣਾ, ਅਤੇ ਇਸ ‘ਤੇ ਪਾਣੀ ਦੀਆਂ ਬੂੰਦਾਂ ਪੈਣਾ ਆਦਿ ਦਾ ਸਾਹਮਣਾ ਕਰ ਸਕਦਾ ਹੈ! ਇਸ ਤੋਂ ਇਲਾਵਾ, ਅੰਦਰੂਨੀ ਸੁਰੱਖਿਆ ਅਤੇ Splash Touch technology ਲਈ, OPPO ਦੇ High-strength Alloy Framework ਰਾਹੀਂ, ਸਕ੍ਰੀਨ ਹਰੇਕ ਹਾਲਤ ਵਿੱਚ ਪੂਰੀ ਤਰ੍ਹਾਂ ਕੰਮ ਕਰਦੀ ਹੈ, ਭਾਵੇਂ ਤੁਸੀਂ ਇਸਨੂੰ ਗਿੱਲੀਆਂ ਜਾਂ ਚਿਕਨਾਈ ਵਾਲੀਆਂ ਉਂਗਲਾਂ ਨਾਲ ਹੀ ਕਿਉਂ ਨਾ ਵਰਤੋ।
5000mAh ਬੈਟਰੀ ਅਤੇ 45W SUPERVOOC ਫਲੈਸ਼ ਚਾਰਜ ਦੇ ਨਾਲ, ਤੁਸੀਂ ਹਮੇਸ਼ਾ ਤਿਆਰ ਹੋ। AI Linkboost ਫੀਚਰ ਸਹਿਜ ਕਨੈਕਟੀਵਿਟੀ ਨੂੰ ਯਕੀਨੀ ਬਣਾਉਂਦੀ ਹੈ, ਜਦੋਂ ਕਿ 5G ਸਮਰੱਥਾ ਤੁਹਾਨੂੰ ਸ਼ਾਨਦਾਰ ਸਪੀਡ ਪ੍ਰਦਾਨ ਕਰਦੀ ਹੈ। ਇਸਦੇ ਬਾਵਜੂਦ, ਜੇਕਰ ਤੁਸੀਂ ਕਿਸੇ ਬਿਨਾਂ ਨੈੱਟਵਰਕ ਵਾਲੀ ਜਗ੍ਹਾ ‘ਤੇ ਫੱਸ ਜਾਂਦੇ ਹੋ, ਤਾਂ OPPO ਦਾ BeaconLink ਤੁਹਾਨੂੰ ਅਨੁਕੂਲ ਡਿਵਾਈਸਾਂ ਵਿਚਕਾਰ ਕਾਲ ਕਰਨ ਦੀ ਇਜਾਜ਼ਤ ਦਿੰਦਾ ਹੈ: ਭਾਵੇਂ ਤੁਸੀਂ ਕਿੱਥੇ ਵੀ ਹੋਵੋ, ਤੁਸੀਂ ਆਪਣੇ ਅਜ਼ੀਜ਼ਾਂ ਦੇ ਨਾਲ ਸੰਪਰਕ ਵਿੱਚ ਰਹਿ ਸਕਦੇ ਹੋ।
ਸਿਰਫ਼ Rs 20,999 ਤੋਂ ਸ਼ੁਰੂ ਇਹ ਫੋਨ, ਉਹਨਾਂ ਲਈ ਇੱਕ ਦਮਦਾਰ ਵਿਕਲਪ ਹੈ ਜਿਨ੍ਹਾਂ ਦਾ ਬਜਟ ਘੱਟ ਹੈ।
OPPO A3 Pro 5G: ਕੋਈ ਸਮਝੌਤਾ ਨਹੀਂ
ਕਿਫਾਇਤੀ ਅਤੇ ਟਿਕਾਊ ਸਮਾਰਟਫੋਨ ਦੀ ਤਲਾਸ਼ ਕਰਨ ਵਾਲਿਆਂ ਲਈ, OPPO A3 Pro 5G ਬਿਲਕੁਲ ਢੁੱਕਵਾਂ ਹੈ। Rs 17,999 ਤੋਂ ਸ਼ੁਰੂ ਹੋਣ ਵਾਲੇ ਇਸ ਫੋਨ ਵਿੱਚ 120Hz ਦੇ ਸਮੂਦ refresh rate ਦੇ ਨਾਲ, 6.72-ਇੰਚ ਦੀ ਡਿਸਪਲੇ ਹੈ ਅਤੇ ਇਹ MediaTek Dimensity 6020 5G ਚਿੱਪਸੈੱਟ ਰਾਹੀਂ ਸੰਚਾਲਿਤ ਹੁੰਦਾ ਹੈ। ਭਾਵੇਂ ਤੁਸੀਂ ਕੰਮ ‘ਤੇ ਜਾ ਰਹੇ ਹੋ, ਵੀਡੀਓ ਦੇਖ ਰਹੇ ਹੋ, ਜਾਂ ਗੇਮਿੰਗ ਕਰ ਰਹੇ ਹੋ, A3 Pro 5G ਤੁਹਾਨੂੰ ਹਮੇਸ਼ਾ ਭਰੋਸੇਯੋਗ ਪਰਫਾਰਮੈਂਸ ਦਿੰਦਾ ਹੈ।
ਆਲ-ਰਾਊਂਡ ਆਰਮਰ ਬਾਡੀ ਅਤੇ IP54 ਸਰਟੀਫਿਕੇਸ਼ਨ ਦੇ ਨਾਲ, ਇਹ ਰੋਜ਼ਾਨਾ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਣ ਲਈ ਤਿਆਰ ਕੀਤਾ ਗਿਆ ਹੈ। ਅਤੇ ਇਸਦੀ ਬੈਟਰੀ ਲਾਈਫ ਬਾਰੇ ਵੀ ਚਿੰਤਾ ਨਾ ਕਰੋ, 5000mAh ਦੀ ਬੈਟਰੀ ਇਹ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਆਪਣਾ ਜਸ਼ਨ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਇਸਦੀ ਵਰਤੋਂ ਕਰ ਸਕੋ।
ਇਸ ਦੀਵਾਲੀ ’ਤੇ ਟਿਕਾਊਤਾ, ਭਰੋਸੇਯੋਗਤਾ ਅਤੇ ਵੱਡੀ ਬੱਚਤ ਦੇ ਨਾਲ ਜਸ਼ਨ ਮਨਾਓ
ਇਹ ਦੀਵਾਲੀ, ਸਿਰਫ਼ ਨਵਾਂ ਫੋਨ ਲੈਣ ਵਾਸਤੇ ਨਹੀਂ ਹੈ; ਸਗੋਂ ਇਸਦੇ ਨਾਲ ਹੀ ਤੁਸੀਂ ਟਿਕਾਊਤਾ, ਭਰੋਸੇਯੋਗਤਾ, ਅਤੇ ਪ੍ਰੀਮੀਅਮ ਯੂਜ਼ਰ ਐਕਸਪੀਰੀਐਂਸ ਵੀ ਹਾਸਲ ਕਰੋਗੇ। ਭਾਵੇਂ ਤੁਸੀਂ Reno12 Pro 5G ਵਰਗੇ ਸ਼ਾਨਦਾਰ ਪਰਫਾਰਮੈਂਸ ਵਾਲੇ ਡਿਵਾਈਸ ਜਾਂ A3 Pro ਵਰਗੇ ਬਜਟ-ਅਨੁਕੂਲ ਵਿਕਲਪ ਦੀ ਖੋਜ ਕਰ ਰਹੇ ਹੋ, OPPO India ਦੀ ਟਿਕਾਊ, ਸ਼ਾਨਦਾਰ ਫੀਚਰਸ ਨਾਲ ਭਰਪੂਰ ਸਮਾਰਟਫੋਨਾਂ ਦੀ ਰੇਂਜ ਇਹ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਆਪਣੀ ਲੋੜ ਦੇ ਮੁਤਾਬਕ ਹਰ ਕਿਸੇ ਲਈ ਵਧੀਆ ਗਿਫਟ ਲੱਭ ਸਕਦੇ ਹੋ।
ਅਤੇ OPPO India ਦੇ
ਫੈਸਟਿਵ
ਆਫਰ
* ’ਭੁਗਤਾਨ 0, ਚਿੰਤਾ 0, 10 ਲੱਖ ਜਿੱਤੋ’ ਦੇ ਨਾਲ, ਇਹਨਾਂ ਸ਼ਾਨਦਾਰ ਡਿਵਾਈਸਾਂ ਵਿੱਚੋਂ ਕਿਸੇ ਵੀ ਇੱਕ ਨੂੰ ਖਰੀਦਣਾ ਕਦੇ ਵੀ ਪਹਿਲਾਂ ਕਦੇ ਵੀ ਇੰਨਾ ਆਸਾਨ ਨਹੀਂ ਸੀ।
*ਨਿਯਮ ਅਤੇ ਸ਼ਰਤਾਂ ਲਾਗੂ ਹਨ