Punjab

in laws of Son of NRI old woman land Farmer organizations surrounded police station for justice hdb – News18 ਪੰਜਾਬੀ

ਸਮਾਣਾ ਦੀ ਸਰਾਈ ਪੱਤੀ ਇਲਾਕੇ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਜੋ ਆਪਣੇ ਪਰਿਵਾਰ ਸਮੇਤ ਇੰਗਲੈਂਡ ‘ਚ ਰਹਿੰਦੀ ਹੈ ਉਸ ਦੀ 14 ਏਕੜ ਜਮੀਨ ਇੱਥੇ ਹੈ ਉਸਦੇ ਦੋ ਬੇਟੇ ਚਾਰ ਚਾਰ ਏਕੜ ਲੜਕੇ ਨੂੰ ਛੇ ਏਕੜ ਏਕ ਬੇਟੇ ਨੂੰ ਬਾਕੀ ਉਸਦੇ ਕੋਲ ਲੇਕਿਨ ਮਹਿੰਦਰ ਕੌਰ ਵੱਲੋਂ 14 ਏਕੜ ਜਮੀਨ ਦਾ ਠੇਕਾ ਇੱਕ ਹੀ ਵਿਅਕਤੀ ਨੂੰ ਪਿਛਲੇ ਲੰਬੇ ਸਮੇਂ ਤੋਂ ਦਿੱਤਾ ਜਾ ਰਿਹਾ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: 
ਨੌਜਵਾਨਾਂ ’ਤੇ ਦਰਜ ਕੀਤਾ ਸੀ ਝੂਠਾ ਮਾਮਲਾ… ਪਰਿਵਾਰ ਨੇ ਬਣਾ ਲਈ ASI ਦੀ ਰਿਸ਼ਵਤ ਲੈਂਦੇ ਦੀ ਵੀਡੀਓ

ਅਮਰਜੀਤ ਨਾਮ ਦਾ ਇਹ ਕਿਸਾਨ ਨੇ ਏਕੜ ਤੇ ਝੋਨੇ ਦੀ ਬਿਜਾਈ ਕੀਤੀ ਸੀ ਜੋ ਫਸਲ ਹੁਣ ਪੱਕੇ ਤਿਆਰ ਹ ਕਠਨ ਵਾਲੀ ਹੈ ਲੇਕਿਨ ਮਹਿੰਦਰ ਕੌਰ ਦੇ ਕੁੜਮ ਵੱਲੋਂ ਇਸ ਫਸਲ ਦੀ ਅੱਜ ਕੰਬਾਈਨ ਨਾਲ ਕਟਾਈ ਕੀਤੀ ਜਾਣ ਲੱਗੀ ਤਾਂ ਉਸਨੇ ਵਿਰੋਧ ਕੀਤਾ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਮਾਮਲਾ ਪੁਲਿਸ ਦੇ ਕੋਲ ਵੀ ਲੰਬੇ ਸਮੇਂ ਤੋਂ ਲਟਕ ਰਿਹਾ ਹੈ।

ਇਸ਼ਤਿਹਾਰਬਾਜ਼ੀ
ਸੋਨਾ ਖਰੀਦਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ


ਸੋਨਾ ਖਰੀਦਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਐਨਆਰਆਈ ਬਜ਼ੁਰਗ ਮਹਿਲਾ ਦੇ ਹੱਕ ਦੇ ਵਿੱਚ ਕਈ ਵਾਰ ਪੁਲਿਸ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਲੇਕਿਨ ਆ ਝੋਨੇ ਦੀ ਇੱਜਤ ਕਟਾਈ ਹੋਣ ਲੱਗੀ ਤਾਂ ਫਿਰ ਮਾਮਲਾ ਪੁਲਿਸ ਕੋਲ ਪਹੁੰਚਿਆ ਪੁਲਿਸ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਬੁਲਾਉਦੇ ਆ ਮਾਮਲਾ ਅਦਾਲਤ ਦੇ ਵਿੱਚ ਵੀ ਹੈ ਪੁਲਿਸ ਨੇ ਦੇਖਣਾ ਇੰਤਕਾਲ ਕਿਹਦੇ ਨਾਮ ਹੈ ਉਸਦੇ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰੇਗੀ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ          










https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ          
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ          
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ          










https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button