Health Tips
Energy ਦਾ ‘ਸ਼ਾਹੀ ਖ਼ਜ਼ਾਨਾ’ ਇਹ ਡਰਾਈ ਫਰੂਟਸ! ਕਈ ਸਮੱਸਿਆਵਾਂ ਹੋ ਜਾਣਗੀਆਂ ਦੂਰ

02

ਕਿਸ਼ਮਿਸ਼ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ (Heart healthy) ਰੱਖਦੇ ਹਨ ਅਤੇ ਸਰੀਰ ‘ਚ ਹਾਨੀਕਾਰਕ ਕੋਲੈਸਟ੍ਰੋਲ (Harmful cholesterol) ਨੂੰ ਘੱਟ ਕਰਦੇ ਹਨ। ਕਿਸ਼ਮਿਸ਼ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕਾਬੂ (Blood pressure control) ‘ਚ ਰੱਖਦਾ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ‘ਚ ਮੌਜੂਦ ਆਇਰਨ ਹੀਮੋਗਲੋਬਿਨ ਨੂੰ ਵਧਾਉਂਦਾ ਹੈ।