Sports
ਸਰਪੰਚ ਸਾਹਬ ਨੇ ਵੀ ਕੀਤਾ ਸਿੱਧੂ ਮੂਸੇਵਾਲਾ ਦਾ ਜ਼ਿਕਰ… ਜਾਣੋ, ਕਿਵੇਂ ਤਮਗ਼ਾ ਜਿੱਤਣ ’ਚ ਨਿਭਾਈ ਅਹਿਮ ਭੂਮਿਕ

ਭਾਰਤੀ ਟੀਮ ਦੀ ਬੱਸ ਵਿੱਚ ਆਉਂਦੇ-ਜਾਂਦੇ ਗੁਰਦਾਸ ਮਾਨ ਦਾ ਗੀਤ ਦਿਲ ਦਾ ਮਮਲਾ ਵੱਜਿਆ। ਜਦੋਂ ਅਸੀਂ ਸੈਮੀਫਾਈਨਲ ‘ਚ ਜਰਮਨੀ ਤੋਂ ਹਾਰ ਗਏ ਤਾਂ ਪੂਰੀ ਰਾਤ ਟੀਮ ਦਾ ਕੋਈ ਵੀ ਮੈਂਬਰ ਪੂਰੀ ਰਾਤ ਠੀਕ ਤਰ੍ਹਾਂ ਨਹੀਂ ਸੌਂ ਸਕਿਆ। ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਕਿਉਂਕਿ ਅਸੀਂ ਇੱਥੇ ਸਿਰਫ਼ ਹਿੱਸਾ ਲੈਣ ਲਈ ਨਹੀਂ ਸਗੋਂ ਮੈਡਲ ਜਿੱਤਣ ਲਈ ਆਏ ਸੀ।