Entertainment
‘ਰੋਲ ਚਾਹੀਦੈ ਤਾਂ ਪਤਨੀ ਬਣਨਾ ਪੈਣਾ’, ਪ੍ਰੋ਼ਡੂਸਰ ਨੇ ਅਦਾਕਾਰਾ ਅੱਗੇ ਰੱਖੀ ਸ਼ਰਤ, ਨਾ ਮੰਨੀ ਤਾਂ…

06

ਆਇਸ਼ਾ ਕਪੂਰ ਹੁਣ ਤੱਕ ਕਈ ਵੈੱਬ ਸੀਰੀਜ਼ ਅਤੇ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ। ਪਰ ਉਨ੍ਹਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਇਸ਼ਾ ਨੇ ਖੁਦ ਆਪਣੇ ਇਕ ਪੁਰਾਣੇ ਇੰਟਰਵਿਊ ‘ਚ ਦੱਸਿਆ ਸੀ ਕਿ ‘ਮੈਂ ਹਮੇਸ਼ਾ ਤੋਂ ਅਭਿਨੇਤਰੀ ਬਣਨਾ ਚਾਹੁੰਦੀ ਸੀ ਪਰ ਮੇਰਾ ਸਫਰ ਆਸਾਨ ਨਹੀਂ ਸੀ। ਸ਼ੁਰੂ ਵਿੱਚ, ਜਦੋਂ ਮੈਂ ਲੋਕਾਂ ਨੂੰ ਮਿਲਦੀ ਸੀ, ਤਾਂ ਉਹ ਮੈਨੂੰ ਗਲਤ ਤਰੀਕੇ ਨਾਲ ਗਾਈਡ ਕਰਦੇ ਸਨ (ਫੋਟੋ: instagram@ayeshaa_official_)