Tech
Jio ਲਿਆਇਆ ਦੀਵਾਲੀ ਧਮਾਕਾ ਆਫਰ, ਸਸਤੇ 'ਚ Wifi ਲਗਵਾਉਣ ਦਾ ਵੱਡਾ ਮੌਕਾ…

ਦੂਰਸੰਚਾਰ (Telecom) ਕੰਪਨੀ ਰਿਲਾਇੰਸ ਜੀਓ (Reliance Jio) ਦੁਆਰਾ ਇੱਕ ਵਿਸ਼ੇਸ਼ ਦੀਵਾਲੀ ਧਮਾਕਾ ਆਫਰ (Diwali Dhamaka Offer) ਲਾਂਚ ਕੀਤਾ ਗਿਆ ਹੈ, ਜਿਸਦਾ ਲਾਭ ਗਾਹਕ Jio Fiber ਬ੍ਰਾਡਬੈਂਡ ਕੁਨੈਕਸ਼ਨ ਪ੍ਰਾਪਤ ਕਰਨ ਲਈ ਲੈ ਸਕਦੇ ਹਨ।