Punjab

robbers were running away after snatching the purse from the woman in derabassi hdb – News18 ਪੰਜਾਬੀ

ਡੇਰਾਬੱਸੀ ’ਚ ਇੱਕ ਔਰਤ ਨਾਲ ਲੁੱਟਖੋਹ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ਼ ’ਚ ਸਾਫ਼ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਤਿੰਨ ਬਾਈਕ ਸਵਾਰ ਔਰਤ ਕੋਲੋਂ ਬੈਗ ਖੋਹ ਕੇ ਭੱਜਦੇ ਹਨ ਤਾਂ ਉਹ ਔਰਤ ਬੁਰੀ ਤਰ੍ਹਾਂ ਸੜਕ ’ਤੇ ਡਿਗਦੀ ਹੈ। ਹਾਲਾਂਕਿ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਅਫਗਾਨਿਸਤਾਨ ਤੋਂ ਦਿੱਲੀ ਤੱਕ ਨਸ਼ੇ ਦੀ ਸਪਲਾਈ… ਵੇਖੋ, ਕਿਵੇਂ ਜੈਕਟਾਂ ’ਚ ਲੁਕੋ ਕੇ ਲਿਆਉਂਦੇ ਸੀ ਨਸ਼ਾ ਤਸਕਰ

ਇਸ ਦੌਰਾਨ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜਣ ਦੌਰਾਨ ਉਹ ਬਾਈਕ ਤੋਂ ਹੇਠਾਂ ਡਿੱਗ ਪਏ ਅਤੇ ਦੋਹਾਂ ਦੇ ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ। ਪੁਲਿਸ ਦੀ ਗ੍ਰਿਫ਼ਤ ’ਚ ਨਜ਼ਰ ਆ ਰਹੇ ਬਦਮਾਸ਼ਾਂ ਤੋਂ ਸਹੀ ਢੰਗ ਨਾਲ ਤੁਰਿਆ ਵੀ ਨਹੀਂ ਜਾ ਰਿਹਾ । ਕਾਬੂ ਕੀਤੇ ਗਏ ਲੁਟੇਰਿਆਂ ਦੀ ਪਛਾਣ ਅਮਿਤ, ਸੰਜੀਵ ਅਤੇ ਗੌਰਵ ਵਜੋਂ ਹੋਈ ਹੈ, ਜਿਨ੍ਹਾਂ ’ਚੋਂ ਅਮਿਤ ਅਤੇ ਸੰਜੀਵ ਦੇ ਪੈਰ ’ਚ ਸੱਟਾਂ ਲੱਗੀਆਂ ਹਨ।

ਇਸ਼ਤਿਹਾਰਬਾਜ਼ੀ
ਡਾਕਘਰ ਦੀ ਇਸ ਸਕੀਮ ਵਿੱਚ ਕਰੋ ਨਿਵੇਸ਼, ਹਰ ਮਹੀਨੇ ਹੋਵੇਗੀ 9250ਰੁ. ਦੀ ਕਮਾਈ


ਡਾਕਘਰ ਦੀ ਇਸ ਸਕੀਮ ਵਿੱਚ ਕਰੋ ਨਿਵੇਸ਼, ਹਰ ਮਹੀਨੇ ਹੋਵੇਗੀ 9250ਰੁ. ਦੀ ਕਮਾਈ

ਗੌਰਤਲਬ ਹੈ ਕਿ ਇੱਕ ਪਾਸੇ ਲੁਟੇਰਿਆਂ ਦੀਆਂ ਔਰਤ ਤੋਂ ਪਰਸ ਖੋਹਦਿਆਂ ਦੀਆਂ ਤਸਵੀਰਾਂ ਹਨ ਅਤੇ ਦੂਜੇ ਪਾਸੇ ਪੁਲਿਸ ਵਾਲਿਆਂ ਦਾ ਸਹਾਰੇ ਥਾਣੇ ’ਚੋਂ ਬਾਹਰ ਆਉਣ ਆਰੋਪੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ      






https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ      
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ      
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ      






https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button