Punjab

occasion of Diwali a 2 year old child became radiant 4 lives Before death family donated organs hdb – News18 ਪੰਜਾਬੀ

ਕੀਨੀਆ ਦਾ 2 ਸਾਲਾਂ ਦਾ ਲੜਕਾ, ਜਿਸ ਨੂੰ ਪਰਿਵਾਰ ਵਾਲੇ ਪਿਆਰ ਨਾਲ ਪ੍ਰੌਸਪਰ ਪੁਕਾਰਦੇ ਸਨ। ਚੰਡੀਗੜ੍ਹ ਦੇ ਪੀਜੀਆਈ ’ਚ ਅੰਗਦਾਨ ਕਰਨ ਵਾਲਾ ਪਹਿਲਾ ਵਿਦੇਸ਼ੀ ਨਾਗਰਿਕ ਬਣ ਗਿਆ ਹੈ। ਇਹ ਹੀ ਨਹੀਂ ਉਹ ਦੇਸ਼ ਦਾ ਅੰਗਦਾਨ ਕਰਨ ਵਾਲੇ ਸਭ ਤੋਂ ਘੱਟ ਉਮਰ ਦਾ ਪੈਨਕ੍ਰੀਅਸ ਦਾਨ ਕਰਨ ਵਾਲਾ ਵੀ ਬਣ ਗਿਆ। ਪਹਿਲੀ ਵਾਰ ਕਿਸੇ ਘੱਟ ਉਮਰ ਦੇ ਅੰਗਦਾਨ ਕਰਨ ਵਾਲੇ ਵਿਦੇਸ਼ੀ ਨਾਗਰਿਕ ਤਾਂ ਪੀਜੀਆਈ ’ਚ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਜਗਮੀਤ ਬਰਾੜ ਨੇ ਛੱਡਿਆ ਚੋਣ ਮੈਦਾਨ…ਜਾਣੋ, ਕਿਸੇ ਉਮੀਦਵਾਰ ਜਾਂ ਕਿਸੇ ਪਾਰਟੀ ਨੂੰ ਦਿੱਤਾ ਸਮਰਥਨ!

ਪ੍ਰੌਸਪਰ ਦੇ ਪਰਿਵਾਰ ਦੇ ਇਸ ਫ਼ੈਸਲੇ ਨਾਲ 2 ਮਰੀਜ਼ਾਂ ਨੂੰ ਜੀਵਨ ਦਾ ਨਵਾਂ ਮੌਕਾ ਮਿਲਿਆ ਹੈ। ਇਨ੍ਹਾਂ ’ਚੋਂ 2 ਮਰੀਜ਼ਾਂ ਨੂੰ ਸਿਹਤ ਅਤੇ ਜੀਵਨ ਦਾ ਨਵਾਂ ਮੌਕਾ ਮਿਲਿਆ ਹੈ, ਇਸ ਦੇ ਨਾਲ ਹੀ ਅੱਖਾਂ ਦੀਾਂ ਕੋਰਨੀਆਂ ਦਾਨ ਕਰਨ ਨਾਲ 2 ਮਰੀਜ਼ਾਂ ਦੀ ਜ਼ਿੰਦਗੀ ’ਚ ਰੋਸ਼ਨੀ ਵਾਪਸ ਆਈ ਹੈ। ਹਾਲਾਂਕਿ ਪ੍ਰੌਸਪਰ ਦੀ ਮਾਂ ਜੈਕਲੀਨ ਡਾਇਰੀ ਆਪਣੇ ਬੱਚੇ ਨੂੰ ਗਵਾਉਣ ’ਤੇ ਭਾਵੁਕ ਜ਼ਰੂਰ ਹੋਈ ਪਰ ਉਸਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਇਆ ਕਿ ਉਸਦੇ ਪੁੱਤਰ ਦੀ ਬਦੌਲਤ 4 ਹੋਰਨਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਉਮਰ ਦੇ ਹਿਸਾਬ ਨਾਲ ਬਦਲਦਾ ਹੈ ਨੀਂਦ ਦਾ ਸਮਾਂ!


ਉਮਰ ਦੇ ਹਿਸਾਬ ਨਾਲ ਬਦਲਦਾ ਹੈ ਨੀਂਦ ਦਾ ਸਮਾਂ!

ਇੱਥੇ ਦੱਸਣਾ ਬਣਦਾ ਹੈ ਕਿ 2 ਸਾਲਾਂ ਮਾਸੂਮ ਆਪਣੇ ਘਰ ’ਚ ਖੇਡਦੇ ਸਮੇਂ ਗੰਭੀਰ ਜਖ਼ਮੀ ਹੋ ਗਿਆ ਸੀ। ਡਾਕਟਰਾਂ ਦੀ ਸਿਰ ਤੋੜ ਮਿਹਨਤ ਸਦਕਾ ਵੀ ਉਸਨੂੰ ਬਚਾਇਆ ਨਹੀਂ ਜਾ ਸਕਿਆ ਤੇ 26 ਅਕਤੂਬਰ ਨੂੰ ਉਸਨੂੰ ਬ੍ਰੇਨ ਡੈਡ ਐਲਾਨ ਦਿੱਤਾ ਗਿਆ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button