Meeting between government and farmers Farmers hope that the issues will be resolved hdb – News18 ਪੰਜਾਬੀ

ਚੰਡੀਗੜ੍ਹ ’ਚ ਸਯੁੰਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਜਾਰੀ ਹੈ। ਕਿਸਾਨਾਂ ਦੁਆਰਾ ਡੀ. ਏ. ਪੀ. ਦੀ ਘਾਟ, ਸ਼ਹੀਦ ਕਿਸਾਨਾਂ ਲਈ ਪੱਕੀ ਨੀਤੀ ਅਤੇ ਭਾਰਤ ਮਾਲਾ ਸਕੀਮ ਰਾਹੀਂ ਕਿਸਾਨਾਂ ਦੀ ਐਕੁਆਈਰ ਕੀਤੀ ਜ਼ਮੀਨ ਦੇ ਮਸਲਿਆਂ ਨੂੰ ਲੈਕੇ ਮੁੱਦੇ ਵਿਚਾਰੇ ਗਏ।
ਇਹ ਵੀ ਪੜ੍ਹੋ:
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨਾਲ ਸਾਰਥਕ ਮਾਹੌਲ ’ਚ ਵਿਚਾਰ ਚਰਚਾ ਹੋਈ ਹੈ ਅਤੇ ਜ਼ਿਆਦਾਤਰ ਮੰਗਾਂ ਮੰਨੇ ਜਾਣ ਦੀ ਉਮੀਦ ਹੈ। ਪੰਧੇਰ ਨੇ ਦੱਸਿਆ ਕਿ ਝੋਨੇ ਦੀ ਚੁਕਾਈ ਅਤੇ ਗੰਨੇ ਦਾ ਬਕਾਇਆ ਅਤੇ ਕਿਸਾਨਾਂ ਦੇ ਹੋਰਨਾਂ ਮੁੱਦੇ ਪ੍ਰਸ਼ਾਸ਼ਨ ਅੱਗੇ ਰੱਖੇ ਗਏ।
ਉਨ੍ਹਾਂ ਕਿਹਾ ਕਿਸਾਨਾਂ ਵਲੋਂ ਰੇਲਾਂ ਨਹੀਂ ਰੋਕੀਆਂ ਗਈਆਂ ਅਤੇ ਕਿਸਾਨਾਂ ਨੇ ਹਾਈਵੇਅ ਵੀ ਬੰਦ ਨਹੀਂ ਕੀਤੇ ਹਨ, ਬਲਕਿ ਸਰਕਾਰਾਂ ਦੁਆਰਾ ਬੈਰੀਕੇਡ ਲਗਾਏ ਗਏ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :