Entertainment
ਤਾਰਕ ਮਹਿਤਾ ਦੇ ਸੋਢੀ Bigg Boss 18 ‘ਚ ਆਉਣਗੇ ਨਜ਼ਰ! – News18 ਪੰਜਾਬੀ

01

ਕਲਰਸ ਦੇ ਮਸ਼ਹੂਰ ਅਤੇ ਵਿਵਾਦਿਤ ਟੀਵੀ ਸ਼ੋਅ ਬਿੱਗ ਬੌਸ 18 ਵਿੱਚ ਇਸ ਵਾਰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਨਜ਼ਰ ਆਉਣ ਵਾਲੇ ਰੋਸ਼ਨ ਸਿੰਘ ਸੋਢੀ ਉਰਫ਼ ਗੁਰਚਰਨ ਸਿੰਘ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕਰ ਸਕਦੇ ਹਨ।