National
ਸਿਰ 'ਤੇ ਸੇਹਰਾ, ਹੱਥ 'ਚ ਆਧਾਰ ਕਾਰਡ, ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਨਿਭਾਇਆ ਫਰਜ਼

Haryana Elections : ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ। ਨੌਜਵਾਨਾਂ ਤੋਂ ਲੈ ਕੇ ਬੁੱਢੇ ਵੀ ਪੂਰੇ ਜੋਸ਼ ਵਿਚ ਹਨ। ਘੋੜੀ ਚੜ੍ਹਨ ਤੋਂ ਪਹਿਲਾਂ ਇੱਕ ਲਾੜੇ ਨੇ ਵੀ ਆਪਣੀ ਵੋਟ ਪਾਈ।