Punjab

Hearing in the NSA case on Daljit Kalsi lawyer told whether he was different from Amritpal or not hd – News18 ਪੰਜਾਬੀ

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਦਾ ਸਮਰਥਕ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਦੀ ਚੋਣ ਲੜੇਗਾ। ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਦਲਜੀਤ ਕਲਸੀ ਦੇਸ਼ ਦੇ ਸਖ਼ਤ ਕਾਨੂੰਨ ਐਨਐਸਏ (NSA) ਤਹਿਤ ਸਜ਼ਾ ਭੁਗਤ ਰਿਹਾ ਹੈ। ਉੱਧਰ ਕਲਸੀ ਵਲੋਂ ਐਨਐਸਏ ਵਿਰੁੱਧ ਪਟੀਸ਼ਨ ਦਾਈਰ ਕੀਤੀ ਗਈ, ਜਿਸ ਦੀ ਦਿੱਲੀ ਹਾਈ ਕੋਰਟ ’ਚ ਸੁਣਵਾਈ ਹੋਈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਪੰਚਾਇਤੀ ਚੋਣਾਂ ’ਤੇ ਹਾਈ ਕੋਰਟ ਦਾ ਫ਼ੈਸਲਾ… 170 ਪਟੀਸ਼ਨਾਂ ਇਕੋ ਝਟਕੇ ’ਚ ਰੱਦ, ਚੋਣਾਂ ਨੂੰ ਲੈਕੇ ਰੇੜਕਾ ਖ਼ਤਮ

ਇਸ ਮਾਮਲੇ ’ਚ ਕੇਂਦਰ ਸਰਕਾਰ ਦੇ ਵਕੀਲ ਵਲੋਂ ਹਲਫ਼ਨਾਮਾ ਦਿੱਤਾ ਗਿਆ, ਜਿਸ ’ਚ ਕਬੂਲ ਕੀਤਾ ਕਿ ਜੋ ਧਾਰਾਵਾਂ ਕੈਦੀਆਂ ’ਤੇ ਲਗਾਈਆਂ ਗਈਆਂ ਹਨ, ਉਹ ਬਿਲਕੁਲ ਸਹੀ ਹਨ। ਕਲਸੀ ਦੇ ਵਕੀਲ ਨੇ ਦੱਸਿਆ ਕਿ ਅੰਮ੍ਰਿਤਪਾਲ ਤੋਂ ਵੱਖਰੇ ਨਹੀਂ ਹੋਏ, ਬਲਕਿ ਸਾਰੇ ਸਾਥੀ ਇਕਜੁੱਟ ਹਨ ਅਤੇ ਚੜ੍ਹਦੀਕਲਾ ’ਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੀ ਵਾਰ ਜਵਾਬ ਦਾਖ਼ਲ ਕਰਵਾਇਆ ਗਿਆ ਸੀ ਤੇ ਇਸ ਵਾਰ ਯੂਨੀਅਨ ਆਫ਼ ਇੰਡੀਆ ਵਲੋਂ ਜਵਾਬ ਦਿੱਤਾ ਗਿਆ ਹੈ।

ਇਸ਼ਤਿਹਾਰਬਾਜ਼ੀ
ਗਰੀਬਾਂ ਦਾ ਬਦਾਮ ਹੈ ਇਹ ਸਸਤੀ ਚੀਜ਼


ਗਰੀਬਾਂ ਦਾ ਬਦਾਮ ਹੈ ਇਹ ਸਸਤੀ ਚੀਜ਼

ਦੋਹਾਂ ਪਾਰਟੀਆਂ ਦੇ ਜਵਾਬ ਮਿਲਣ ਤੋਂ ਬਾਅਦ ਐਨਐਸਏ ਮਾਮਲੇ ’ਚ ਫ਼ੈਸਲਾ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲਸੀ ਕੋਈ ਜ਼ੁਰਮਪੇਸ਼ਾ ਵਿਅਕਤੀ ਨਹੀਂ ਹਨ, ਬਲਕਿ ਉਹ ਫ਼ਿਲਮ ਡਾਇਰੈਕਟਰ ਅਤੇ ਕਾਰੋਬਾਰੀ ਹਨ। ਸੋ, ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਲਸੀ ’ਤੇ ਗਲਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ    




https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ    
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ    
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ    




https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button