Entertainment
VIDEO: ਪੂਨਮ ਪਾਂਡੇ ਕਦੋਂ ਕਰ ਰਹੀ ਹੈ ਦੂਜਾ ਵਿਆਹ?

2020 ਵਿੱਚ, ਪੂਨਮ ਨੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੈਮ ਬੰਬੇ ਨਾਲ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ। ਹਾਲਾਂਕਿ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਉਸ ਨੇ ਸੈਮ ‘ਤੇ ਗੰਭੀਰ ਦੋਸ਼ ਲਾਏ ਸਨ ਅਤੇ ਕਿਹਾ ਸੀ ਕਿ ਉਹ ਉਸ ਨੂੰ ਕੁੱਤਿਆਂ ਵਾਂਗ ਕੁੱਟਦਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਫਿਰ ਤੋਂ ਵਿਆਹ ਦੇ ਸਵਾਲ ਦਾ ਜਵਾਬ ਦਿੱਤਾ, ਜੋ ਹੁਣ ਵਾਇਰਲ ਹੋ ਰਿਹਾ ਹੈ।