International

The discussion of goat with human face on social media Come let us know the reality hdb – News18 ਪੰਜਾਬੀ

ਅੱਜ ਦੇ ਦੌਰ ਨੂੰ ਕੱਲਯੁਗ ਕਿਹਾ ਜਾਂਦਾ ਹੈ ਤੇ ਇਸ ’ਚ ਅਜੀਬੋ-ਗਰੀਬ ਘਟਨਾਵਾਂ ਹੋ ਰਹੀਆਂ ਹਨ। ਸਾਡੇ ਸਾਹਮਣੇ ਅਜਿਹੇ ਕਿੱਸੇ ਆਉਂਦੇ ਹਨ, ਜਿਸ ਨੂੰ ਸੁਣਦਿਆਂ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਮਾਮਲਾ ਪਾਕਿਸਤਾਨ ਦੇ ਇਸਲਾਮਾਬਾਦੇ ਤੋਂ ਸਾਹਮਣੇ ਆਇਆ ਹੈ।

ਦਰਅਸਲ ਇੱਕ ਮਨੁੱਖੀ ਮੂੰਹ ਵਾਲੀ ਬੱਕਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ, ਇਸ ਵੀਡੀਓ ਨੂੰ ਦੇਖ ਲੋਕ ਕਾਫ਼ੀ ਹੈਰਾਨ ਤੇ ਪ੍ਰੇਸ਼ਾਨ ਹਨ। ਲੋਕ ਇਸ ਅਦਭੁਤ ਨਜ਼ਾਰੇ ਨੂੰ ਕੁਦਰਤ ਦਾ ਚਮਤਕਾਰ ਮੰਨ ਰਹੇ ਹਨ। ਆਓ ਜਾਣਦੇ ਹਾਂ ਅਸਲ ’ਚ ਕੀ ਹੈ ਪੂਰਾ ਮਾਮਲਾ?

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਬਾਬੇ ਤੋਂ ਲੈਣ ਗਈ ਸੀ ਪੁੱਤਰ ਦੀ ਦਾਤ, ਚੁੰਗਲ ’ਚ ਫਸਾ ਲੈ ਗਿਆ ਮੋਟਰ ’ਤੇ… ਬਣਾਇਆ ਹਵਸ ਦਾ ਸ਼ਿਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਇਸਲਾਮਾਬਾਦ ’ਚ ਅਜਿਹੀ ਬੱਕਰੀ ਵਿਖਾਈ ਦਿੱਤੀ ਹੈ, ਜਿਸਦਾ ਚਿਹਰਾ ਬਿਲਕੁਲ ਮਨੁੱਖ ਵਰਗਾ ਹੈ। ਇਸ ਬੱਕਰੀ ਨੂੰ ਦੇਖਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਸੱਚਮੁੱਚ ਕੁਦਰਤ ਦਾ ਚਮਤਕਾਰ ਹੀ ਹੋ ਸਕਦੀ ਹੈ। ਪਰ ਜਾਂਚ ਤੋਂ ਬਾਅਦ ਮਾਮਲਾ ਵੱਖਰਾ ਨਿਕਲਿਆ। ਦਰਅਸਲ ਅਬਦੁਲ ਨਾਂ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਬੱਕਰੀ ਨਾਲ ਬਲਾਤਕਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਬੇਜ਼ੁਬਾਨ ਬੱਕਰੀ ਗਰਭਵਤੀ ਹੋ ਗਈ ਅਤੇ ਉਸਨੇ ਮਨੁੱਖੀ ਮੂੰਹ ਵਾਲੀ ਬੱਕਰੀ ਨੂੰ ਜਨਮ ਦਿੱਤਾ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਮਾਮਲੇ ਦੀ ਜਾਂਚ ’ਚ ਉੱਠਿਆ ਰਾਜ਼ ਤੋਂ ਪਰਦਾ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਲੋਕਾਂ ’ਚ ਨੈਤਿਕਤਾ ਅਤੇ ਜ਼ਿੰਮੇਵਾਰੀ ਨੂੰ ਲੈਕੇ ਸੋਸ਼ਲ ਮੀਡੀਆ ’ਤੇ ਚਰਚਾ ਸ਼ੁਰੂ ਹੋ ਗਈ। ਲੋਕਾਂ ਦੁਆਰਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾਵੇ ਅਤੇ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button