Entertainment
ਐਸ਼ਵਰਿਆ-ਅਭਿਸ਼ੇਕ ਦੇ ਰਿਸ਼ਤੇ ਦੀਆਂ ਅਫਵਾਹਾਂ ਵਿਚਾਲੇ ਵਾਇਰਲ ਹੋਇਆ ਡਾਇਰੀ ਦਾ ਪੰਨਾ!

ਐਸ਼ਵਰਿਆ ਅਤੇ ਅਭਿਸ਼ੇਕ ਦੋਵਾਂ ਨੇ ਮਹੀਨਿਆਂ ਤੋਂ ਚੱਲ ਰਹੀਆਂ ਅਫਵਾਹਾਂ ‘ਤੇ ਚੁੱਪੀ ਬਣਾਈ ਰੱਖੀ ਹੈ। ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦੇ ਵਿਚਕਾਰ, ਅਦਾਕਾਰਾ ਦੀ ਡਾਇਰੀ ਦਾ ਇੱਕ ਪੰਨਾ ਵਾਇਰਲ ਹੋ ਰਿਹਾ ਹੈ। ਜੋ ਹੁਣ ਸੁਰਖੀਆਂ ਵਿੱਚ ਹੈ।