Entertainment
ਅਦਾਕਾਰਾ ਦਾ ਹੋਇਆ ਜ਼ਬਰਦਸਤੀ ਵਿਆਹ, ਪਤੀ 'ਤੇ ਲਗਾਏ ਕੁੱਟਮਾਰ ਦੇ ਦੋਸ਼, FIR ਦਰਜ

ਟੀਵੀ ਅਦਾਕਾਰਾ ਮੁਸਕਾਨ ਨੈਨਸੀ ਜੇਮਸ ਨੇ ਹਾਲ ਹੀ ਵਿੱਚ ਆਪਣੇ ਪਤੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮੁਸਕਾਨ ਨੇ ਆਪਣੇ ਪਤੀ, ਸੱਸ ਅਤੇ ਅਭਿਨੇਤਰੀ ਨਨਾਣ ‘ਤੇ ਘਰੇਲੂ ਹਿੰਸਾ ਅਤੇ ਆਰਥਿਕ ਸ਼ੋਸ਼ਣ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ।