Business

ਹੁਣ ਤੁਸੀਂ ਇਨ੍ਹਾਂ ਤਿੰਨ ਥਾਵਾਂ 'ਤੇ UPI ਰਾਹੀਂ ਕਰ ਸਕਦੇ ਹੋ 5 ਲੱਖ ਰੁਪਏ ਤੱਕ ਪੇਮੈਂਟ

UPI Payment Limit: ਜੇਕਰ ਤੁਸੀਂ ਵੀ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਆਨਲਾਈਨ ਭੁਗਤਾਨ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਹਾਲਾਂਕਿ, ਇਹ ਸਹੂਲਤ ਕੁਝ ਖਾਸ ਸ਼੍ਰੇਣੀਆਂ ਲਈ ਉਪਲਬਧ ਹੋਵੇਗੀ।

Source link

Related Articles

Leave a Reply

Your email address will not be published. Required fields are marked *

Back to top button