National
ਹਾਈਕਮਾਨ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ

ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਦੈ ਭਾਨੂ ਚਿਬ (Uday Bhanu Chib) ਨੂੰ ਆਲ ਇੰਡੀਅਨ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਬੀਵੀ ਸ੍ਰੀਨਿਵਾਸ ਪ੍ਰਧਾਨ ਸਨ।
ਉਦੈ ਭਾਨੂ ਚਿਬ ਨੂੰ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਰਾਹੁਲ ਗਾਂਧੀ ਖੁਦ ਇਸ ਅਹੁਦੇ ਲਈ ਇੰਟਰਵਿਊ ਲੈ ਰਹੇ ਸਨ। ਅੰਤ ਵਿੱਚ 5 ਨਾਮ ਸ਼ਾਰਟਲਿਸਟ ਕੀਤੇ ਗਏ।
ਇਸ਼ਤਿਹਾਰਬਾਜ਼ੀ
- First Published :