Entertainment
ਤਿੰਨ ਵਾਰ ਹੋਇਆ ਤਲਾਕ, ਹੁਣ ਚੌਥੀ ਵਾਰ ਦੁਲਹਨ ਬਣੇਗੀ ਇਹ ਅਦਾਕਾਰਾ, ਇਸ ਕੋਰੀਓਗ੍ਰਾਫਰ ਨਾਲ ਕਰੇਗੀ ਵਿਆਹ

01

ਵਨੀਤਾ ਵਿਜੇਕੁਮਾਰ ਨੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਮੁੰਦਰ ਦੇ ਕੰਢੇ ‘ਤੇ ਗੋਡਿਆਂ ਭਾਰ ਬੈਠੀ ਆਪਣੇ ਬੁਆਏਫ੍ਰੈਂਡ ਰੌਬਰਟ ਨੂੰ ਪ੍ਰਪੋਜ਼ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਕਿ ਉਹ 5 ਅਕਤੂਬਰ ਨੂੰ ਵਿਆਹ ਕਰਨ ਜਾ ਰਹੀ ਹੈ। (ਫੋਟੋ: Instagram @vanithavijaykumar)