International
ਫਲੋਰੀਡਾ ਨਰਸ ਹਮਲਾ: ਜਾਨ ਬਚੀ ਪਰ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ

Indian-Origin Nurse Attack Case: ਭਾਰਤੀ ਮੂਲ ਦੀ ਨਰਸ ਲੀਲਾ ਲਾਲ ‘ਤੇ ਫਲੋਰੀਡਾ ਦੇ ਇਕ ਹਸਪਤਾਲ ‘ਚ ਨਸਲੀ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਗੁਆਉਣ ਦਾ ਖ਼ਤਰਾ ਹੈ। ਦੋਸ਼ੀ ਸਟੀਫਨ ਸਕੈਂਟਲਬਰੀ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਨਸਲੀ ਅਪਰਾਧ ਦਾ ਦੋਸ਼ ਹੈ।