Sports
Virat kohli ਨੂੰ ਪ੍ਰਪੋਜ਼ ਕਰਨ ਵਾਲੀ ਕ੍ਰਿਕਟਰ ਨੇ ਲੈਸਬੀਅਨ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ

01

ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੇਨੀਏਲ ਵਿਆਟ ਨੇ ਲੈਸਬੀਅਨ ਪਾਰਟਨਰ ਜਾਰਜੀ ਹਾਜ ਨਾਲ ਵਿਆਹ ਕਰ ਲਿਆ ਹੈ। ਵੇਟ ਨੇ ਇਕ ਵਾਰ ਵਿਰਾਟ ਕੋਹਲੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਉਹ ਅਰਜੁਨ ਤੇਂਦੁਲਕਰ ਦੀ ਚੰਗੀ ਦੋਸਤ ਹੈ। ਡੇਨੀਅਲ ਵੇਟ ਨੇ ਆਪਣੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। (ਡੈਨੀਏਲ ਵਿਆਟ/ਇੰਸਟਾਗ੍ਰਾਮ)