Tech

Flipkart ‘ਤੇ Smart TV ‘ਤੇ ਚੱਲ ਰਹੀ ਧਮਾਕੇਦਾਰ ਸੇਲ, 50% ਤੱਕ ਦਾ ਮਿਲ ਰਿਹਾ ਡਿਸਕਾਊਂਟ

ਜੇਕਰ ਤੁਸੀਂ ਇੱਕ ਨਵਾਂ ਟੀਵੀ ਖਰੀਦਣਾ ਚਾਹੁੰਦੇ ਹੋ ਤੇ ਤੁਹਾਨੂੰ ਨਹੀਂ ਪਤਾ ਕਿ ਕਿਹੜਾ ਟੀਵੀ ਖਰੀਦਣਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਵੈਸੇ ਤਾਂ ਬਾਜ਼ਾਰ ‘ਚ ਕਈ ਵਿਕਲਪ ਹਨ ਪਰ ਹਰ ਕੋਈ ਅਜਿਹਾ ਟੀਵੀ ਖਰੀਦਣਾ ਚਾਹੁੰਦਾ ਹੈ ਜਿਸ ‘ਤੇ ਕੋਈ ਨਾ ਕੋਈ ਆਫਰ ਜ਼ਰੂਰ ਚੱਲ ਰਹੀ ਹੋਵੇ। ਜੇਕਰ ਤੁਹਾਨੂੰ ਕਿਸੇ ਘਰੇਲੂ ਉਪਕਰਨ ਜਾਂ ਇਲੈਕਟ੍ਰਾਨਿਕ ਵਸਤੂ ‘ਤੇ ਚੰਗੀ ਡੀਲ ਜਾਂ ਛੋਟ ਮਿਲਦੀ ਹੈ, ਤਾਂ ਪੈਸੇ ਦੀ ਬਚਤ ਹੁੰਦੀ ਹੈ। ਇਸ ਤਹਿਤ ਜੇਕਰ ਤੁਸੀਂ ਵੀ ਪੈਸਾ ਬਚਾਉਣਾ ਚਾਹੁੰਦੇ ਹੋ, ਤਾਂ ਫਲਿੱਪਕਾਰਟ ਤੁਹਾਡੇ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ। ਫਲਿੱਪਕਾਰਟ ‘ਤੇ ਇਲੈਕਟ੍ਰਾਨਿਕ ਸੇਲ ਸ਼ੁਰੂ ਹੋ ਗਈ ਹੈ, ਅਤੇ ਇੱਥੋਂ ਭਾਰੀ ਡਿਸਕਾਊਂਟ ‘ਤੇ ਖਰੀਦਦਾਰੀ ਕੀਤੀ ਜਾ ਸਕਦੀ ਹੈ। ਹਾਲਾਂਕਿ ਸੇਲ ‘ਚ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਵਰਗੇ ਹਰ ਤਰ੍ਹਾਂ ਦੇ ਵੱਡੇ ਉਪਕਰਨਾਂ ‘ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਇੱਥੇ ਅਸੀਂ ਟੀਵੀ ‘ਤੇ ਮਿਲਣ ਵਾਲੇ ਕੁਝ ਵੱਡੇ ਡਿਸਕਾਊਂਟ ਦੀ ਗੱਲ ਕਰ ਰਹੇ ਹਾਂ।

ਇਸ਼ਤਿਹਾਰਬਾਜ਼ੀ

ਫਲਿੱਪਕਾਰਟ ਸੇਲ ਵਿੱਚ, Mi by Xiaomi A ਸੀਰੀਜ਼ (43 ਇੰਚ) ਫੁੱਲ HD LED ਸਮਾਰਟ ਗੂਗਲ ਟੀਵੀ 2024 ਐਡੀਸ਼ਨ ਨੂੰ 36% ਦੀ ਛੋਟ ‘ਤੇ ਘਰ ਲਿਆਂਦਾ ਜਾ ਸਕਦਾ ਹੈ। ਡਿਸਕਾਊਂਟ ਤੋਂ ਬਾਅਦ ਇਸ ਟੀਵੀ ਨੂੰ 35,999 ਰੁਪਏ ਦੀ ਬਜਾਏ 22,999 ਰੁਪਏ ‘ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਐਕਸਚੇਂਜ ‘ਤੇ 3,200 ਰੁਪਏ ਦੀ ਛੋਟ ਮਿਲੇਗੀ। ਇਹ ਫੁੱਲ HD 1920×1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ।

ਇਸ਼ਤਿਹਾਰਬਾਜ਼ੀ

Coocaa Frameless (43 ਇੰਚ) ਫੁੱਲ HD LED ਸਮਾਰਟ ਗੂਗਲ ਟੀਵੀ 2024 ਐਡੀਸ਼ਨ ਨੂੰ 52% ਦੀ ਛੋਟ ‘ਤੇ ਖਰੀਦਿਆ ਜਾ ਸਕਦਾ ਹੈ। ਡਿਸਕਾਊਂਟ ਤੋਂ ਬਾਅਦ ਇਸ ਟੀਵੀ ਨੂੰ 39,990 ਰੁਪਏ ਦੀ ਬਜਾਏ 18,999 ਰੁਪਏ ਵਿੱਚ ਸੇਲ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ।

Daiwa (43 ਇੰਚ) ਫੁੱਲ HD LED ਸਮਾਰਟ ਲੀਨਕਸ ਟੀਵੀ 2024 ਐਡੀਸ਼ਨ ਲਗਭਗ ਅੱਧੀ ਕੀਮਤ ‘ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਟੀਵੀ ਨੂੰ 48% ਦੀ ਛੋਟ ‘ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਗਾਹਕ ਇਸ ਟੀਵੀ ਨੂੰ 27,990 ਰੁਪਏ ਦੀ ਬਜਾਏ 14,499 ਰੁਪਏ ਵਿੱਚ ਖਰੀਦ ਸਕਦੇ ਹਨ। ਇਸ ਵਿੱਚ ਕੋਈ ਐਕਸਚੇਂਜ ਆਫਰ ਨਹੀਂ ਦਿੱਤਾ ਜਾ ਰਿਹਾ।

ਇਸ਼ਤਿਹਾਰਬਾਜ਼ੀ

Hinsense (50 ਇੰਚ) ਟੀਵੀ ਨੂੰ ਫਲਿੱਪਕਾਰਟ ਤੋਂ 33% ਦੀ ਛੋਟ ਦੇ ਬਾਅਦ 59,999 ਰੁਪਏ ਦੀ ਬਜਾਏ 39,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਟੀਵੀ ਨੂੰ ਐਕਸਚੇਂਜ ਆਫਰ ਦੇ ਤਹਿਤ 4,700 ਰੁਪਏ ਦੇ ਵੱਖਰੇ ਡਿਸਕਾਊਂਟ ‘ਤੇ ਵੀ ਖਰੀਦਿਆ ਜਾ ਸਕਦਾ ਹੈ। ਇਹ ਟੀਵੀ 3840×2160 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ।

Source link

Related Articles

Leave a Reply

Your email address will not be published. Required fields are marked *

Back to top button