Entertainment
ਮੈਂ ਬਿਲਕੁਲ ਠੀਕ ਹਾਂ…ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਨੇ ਦਿੱਤੀ ਹੈਲਥ ਅਪਡੇਟ, ਜਾਰੀ ਕੀਤਾ ਆਡੀਓ ਮੇਸੈਜ

03

ਗੋਵਿੰਦਾ ਨੇ ਇੱਕ ਆਡੀਓ ਮੇਸੈਜ ਜਾਰੀ ਕਰਦੇ ਹੋਏ ਕਿਹਾ, ‘ਹੈਲੋ, ਨਮਸਕਾਰ, ਮੈਂ ਗੋਵਿੰਦਾ ਹਾਂ। ਆਪ ਸਭ ਦੇ ਆਸ਼ੀਰਵਾਦ, ਮਾਤਾ ਪਿਤਾ ਅਤੇ ਗੁਰੂ ਦੀ ਕਿਰਪਾ ਨਾਲ ਮੈਂ ਠੀਕ ਹਾਂ। ਮੈਨੂੰ ਗੋਲੀ ਲੱਗੀ ਸੀ, ਜਿਸ ਨੂੰ ਕੱਢ ਦਿੱਤਾ ਗਿਆ ਹੈ। ਫੋਟੋ -@govinda_herono1/Instagram