Entertainment
ਅਮਰਿੰਦਰ ਗਿੱਲ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਇਸ ਮਸ਼ਹੂਰ ਬਾਲੀਵੁੱਡ ਅਦਾਕਾਰਾ ਨਾਲ ਬਣੇਗੀ ਜੋੜੀ – News18 ਪੰਜਾਬੀ

05

‘ਰਿਦਮ ਬੁਆਏਜ਼’, ‘ਗਿਲਜ ਨੈੱਟਵਰਕ’ ਅਤੇ ‘ਸੀਆਂ ਤੇ ਸਕਾਈ ਪ੍ਰੋਡਕਸ਼ਨ ਹਾਊਸਜਾ ਦੇ ਬੈਨਰਜ਼ ਅਤੇ ਸੁਯੁਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੇ ਹਨ ਅਤੇ ਅਮਰਿੰਦਰ ਗਿੱਲ ਦੀਆਂ ਵੀ ਕਈ ਸਫ਼ਲਤਮ ਫ਼ਿਲਮਾਂ ਲਿਖ ਚੁੱਕੇ ਹਨ, ਹਾਲਾਂਕਿ ਨਿਰਦੇਸ਼ਕ ਦੇ ਰੂਪ ‘ਚ ਉਹ ਪਹਿਲੀ ਵਾਰ ਉਨ੍ਹਾਂ ਦੀ ਕਿਸੇ ਫ਼ਿਲਮ ਦੀ ਕਮਾਂਡ ਸੰਭਾਲ ਰਹੇ ਹਨ।