Sports
ਰੋਹਿਤ-ਕੋਹਲੀ, ਸਚਿਨ ਜਾਂ ਧੋਨੀ, ਕਿਸ ਦੇ ਨਾਂ ਹਨ ਜ਼ਿਆਦਾ 0, ਸ਼ਰਮਨਾਕ ਰਿਕਾਰਡਾਂ ਦੀ ਸੂਚੀ ‘ਚ ਸਭ ਤੋਂ ਅੱਗੇ ਕੌਣ?

05

ਰੋਹਿਤ ਸ਼ਰਮਾ ਨੇ ਹੁਣ ਤੱਕ 483 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਇਨ੍ਹਾਂ ‘ਚੋਂ 33 ‘ਚ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਹਨ। ਜੇਕਰ ਭਾਰਤੀ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਉਸ ਤੋਂ ਵੱਧ ਵਾਰ ਸਿਰਫ਼ ਛੇ ਕ੍ਰਿਕਟਰ ਹੀ ਜ਼ੀਰੋ ‘ਤੇ ਆਊਟ ਹੋਏ ਹਨ। ਇਨ੍ਹਾਂ ‘ਚ ਜ਼ਹੀਰ ਖਾਨ, ਇਸ਼ਾਂਤ ਸ਼ਰਮਾ, ਹਰਭਜਨ ਸਿੰਘ, ਵਿਰਾਟ ਕੋਹਲੀ, ਅਨਿਲ ਕੁੰਬਲੇ, ਸਚਿਨ ਤੇਂਦੁਲਕਰ ਸ਼ਾਮਲ ਹਨ। ਭਾਰਤੀ ਬੱਲੇਬਾਜ਼ਾਂ ਵਿੱਚ ਰੋਹਿਤ ਦਾ ਨੰਬਰ 7ਵਾਂ ਹੈ। ਸਮੁੱਚੀ ਸੂਚੀ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ 38ਵੇਂ ਨੰਬਰ ‘ਤੇ ਹਨ। (ਏਪੀ)