Entertainment
Record ਬ੍ਰੇਕਰ ਫਿਲਮ ਬਣੀ ‘ਸਤ੍ਰੀ 2’, ‘ਬਾਹੂਬਲੀ 2’, ‘KGF 2’ ਅਤੇ ‘RRR’ ਨੂੰ ਪਛਾੜ ਕੇ ਬਣੀ ਨੰਬਰ 1

01

ਨਵੀਂ ਦਿੱਲੀ- ਰਾਜਕੁਮਾਰ ਰਾਓ, ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਅਤੇ ਅਪਾਰਸ਼ਕਤੀ ਖੁਰਾਣਾ ਸਟਾਰਰ ਫਿਲਮ ‘ਸਤ੍ਰੀ 2’ (Stree 2), ਜੋ ਕਿ 15 ਅਗਸਤ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਅਜੇ ਵੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹੁਣ ਇਸ ਫਿਲਮ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।