Diljit Dosanjh ਨੇ ਜਿੱਤਿਆ ਦਿਲ, ਗਾਇਬ ਲੇਖਕ ਦਾ ਗਾਇਆ ਗੀਤ, ‘ਦਰਦ ਹਸੀਬ’ ਨੇ ਰੋ-ਰੋ ਕੀਤਾ ਧੰਨਵਾਦ

Diljit Dosanjh sang the song of missing writer Dard Haseeb: ਹਾਲ ਹੀ ‘ਚ ਦਲਜੀਤ ਦੁਸਾਂਝ ਨੇ ‘ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ’ ਗੀਤ ਗਾਇਆ ਸੀ ਅਤੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਪਰ ਉਹ ਇਸ ਗੀਤ ਦੇ ਲੇਖਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ, ਜੋ ਲੰਬੇ ਸਮੇਂ ਤੋਂ ਇਸ ਮਸ਼ਹੂਰ ਗੀਤ ਦੀ ਤਾਰੀਫ ਦੇ ਭੁੱਖਾ ਸਨ। ਕਿਉਂਕਿ ਇੱਕ ਕਲਾਕਾਰ ਤਾਰੀਫ ਦਾ ਹੀ ਭੁੱਖਾ ਹੁੰਦਾ ਹੈ, ਜਿਸ ਤੋਂ ਬਾਅਦ ਲੇਖਕ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਜਿਸ ਤੋਂ ਬਾਅਦ ਦਲਜੀਤ ਦੁਸਾਂਝ ਨੇ ਦਰਦ ਹਸੀਬ ਦਾ ਗੀਤ ਦੁਬਾਰਾ ਆਪਣੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਅਤੇ ਇੰਸਟਾ ਸਟੋਰੀ ਵਿੱਚ ਉਹਨਾਂ ਦਾ ਨਾਮ ਲਿਖਿਆ। ਜਿਸ ਤੋਂ ਬਾਅਦ ਦਰਦ ਹਸੀਬ ਦੇ ਦਰਦ ਨੂੰ ਰਾਹਤ ਮਿਲੀ।
ਇਹ ਵੀ ਪੜ੍ਹੋ: ਘਰ ਬਾਹਰ ਬੈਠੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਆਏ ਸੀ ਲੁੱਟਣ, ਕਰ ਗਏ ਕਾਂਡ
ਹੁਣ ਦਰਦ ਹਸੀਬ ਦਲਜੀਤ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਹੈ ਅਤੇ ਨਾਲ ਹੀ ਦਰਦ ਹਸੀਬ ਨੇ ਕਿਹਾ ਕਿ 20 ਸਾਲਾਂ ਵਿੱਚ ਕਿਸੇ ਨੇ ਮੈਨੂੰ ਇਸ ਗੀਤ ਦਾ ਪੂਰਾ ਕ੍ਰੈਡਿਟ ਨਹੀਂ ਦਿੱਤਾ। ਇਹ ਕਹਿ ਕੇ ਲੇਖਕ ਰੋਣ ਲੱਗ ਪਿਆ ਅਤੇ ਦਲਜੀਤ ਨੂੰ ਮਿਲਣ ਦੀ ਇੱਛਾ ਵੀ ਪ੍ਰਗਟਾਈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :