Sports
ਪੈਰਿਸ 'ਚ ਯੂਪੀ ਦੇ ਨੌਜਵਾਨ ਦਾ ਕਮਾਲ, ਭਾਰਤ ਨੇ ਉੱਚੀ ਛਾਲ 'ਚ ਜਿੱਤਿਆ 6ਵਾਂ ਗੋਲਡ ਮੈਡਲ
Paralympics 2024: ਪ੍ਰਵੀਨ ਕੁਮਾਰ ਨੇ 2020 ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਏਸ਼ੀਅਨ ਪੈਰਾ ਖੇਡਾਂ 2022 ਵਿੱਚ ਵੀ ਸੋਨ ਤਗਮਾ ਜਿੱਤ ਚੁੱਕਾ ਹੈ। ਕੁਮਾਰ ਗੋਵਿੰਦਗੜ੍ਹ ਪਿੰਡ, ਜੇਵਰ ਤਹਿਸੀਲ, ਗੌਤਮ ਬੁੱਧ ਨਗਰ ਜ਼ਿਲ੍ਹਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਜਮਾਤ ਤੱਕ ਪ੍ਰਗਿਆਨ ਪਬਲਿਕ ਸਕੂਲ, ਜੇਵਰ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੋਤੀ ਲਾਲ ਨਹਿਰੂ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।