Punjab
ਨਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨਾਲ ਕੁੱਟਮਾਰ… ਪਤਨੀ ਨੇ ਘਰ ’ਚ ਵਾੜ ਕੇ ਕੁੱਟੀ ਪਤੀ ਦੀ ਪ੍ਰੇਮਿਕਾ

ਫਰੀਦਕੋਟ ਦੀ ਬਾਜੀਗਰ ਬਸਤੀ ’ਚ ਇੱਕ ਔਰਤ ਨਾਲ ਪਿੰਡ ਦੀਆਂ ਔਰਤਾਂ ਦੇ ਗਰੁੱਪ ਦੁਆਰਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਔਰਤਾਂ ਅਤੇ ਕੁਝ ਅਣਪਛਾਤਿਆਂ ਖ਼ਿਲਾਫ਼ ਸਾਈਬਰ ਕ੍ਰਾਈਮ ਤਹਿਤ ਮਾਮਲਾ ਦਰਜ ਕੀਤਾ ਗਿਆ।