ਕੰਪਿਊਟਰ ਦੀ ਪੜ੍ਹਾਈ ਕਰਦੇ ਹੋ ਤਾਂ ਦੱਸੋ BIOS ਦਾ ਮਤਲਬ, ਕੰਮ ਆਵੇਗੀ ਇਹ ਜਾਣਕਾਰੀ – News18 ਪੰਜਾਬੀ

ਅੱਜ ਦੇ ਸਮੇਂ ਵਿੱਚ ਸਕੂਲਾਂ ਵਿੱਚ ਛੋਟੀਆਂ ਕਲਾਸਾਂ ਤੋਂ ਹੀ ਬੱਚਿਆਂ ਨੂੰ ਕੰਪਿਊਟਰ ਦਾ ਗਿਆਨ ਦਿੱਤਾ ਜਾਂਦਾ ਹੈ। ਜ਼ਿਆਦਾਤਰ ਵਿਦਿਆਰਥੀ ਆਪਣਾ ਹੋਮਵਰਕ ਅਤੇ ਪ੍ਰੋਜੈਕਟ ਕੰਪਿਊਟਰ ਜਾਂ ਲੈਪਟਾਪ ‘ਤੇ ਕਰਦੇ ਹਨ। ਇਹਨਾਂ ਦੀ ਵਰਤੋਂ ਪੜ੍ਹਾਈ ਤੋਂ ਲੈ ਕੇ ਹੋਰ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੰਪਿਊਟਰ ਬਾਰੇ ਸਭ ਕੁੱਝ ਜਾਣਦੇ ਹੋ ਜਾਂ ਇਸ ਨਾਲ ਸਬੰਧਤ ਬੁਨਿਆਦੀ ਗੱਲਾਂ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਕੰਪਿਊਟਰ ਸ਼ਬਦਾਵਲੀ ਦੀ ਫੁੱਲ ਫਾਰਮ ਬਾਰੇ ਦੱਸਾਂਗੇ।
ਕੰਪਿਊਟਰ ਸ਼ਬਦਾਵਲੀ ਦੇ ਫੁੱਲ ਫਾਰਮ:
1. ARPA: ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ (Advanced Research Project Agency)
2. ASCII: ਅਮਰੀਕੀ ਸਟੈਂਡਰਡ ਕੋਡ ਫਾਰ ਇਨਫਾਰਮੇਸ਼ਨ ਇੰਟਰਚੇਂਜ (American Standard Code for Information Interchange)
3. ABI: ਐਪਲੀਕੇਸ਼ਨ ਬਾਈਨਰੀ ਇੰਟਰਫੇਸ (Application Binary Interface)
4. AD: ਐਕਟਿਵ ਡਾਇਰੈਕਟਰੀ (Active Directory)
5. ALGOL: ਐਲਗੋਰਿਦਮਿਕ ਲੈਂਗਵੇਜ (Algorithmic Language)
6. ALU: ਅਰਥਮੈਟਿਕ ਐਂਡ ਲਾਜੀਕਲ ਯੂਨਿਟ (Arithmetic and Logical Unit)
7. ASP: ਐਪਲੀਕੇਸ਼ਨ ਸੇਵਾ ਪ੍ਰਦਾਤਾ (Application Service Provider)
8. BCD: ਬਾਈਨਰੀ ਕੋਡਡ ਡੈਸੀਮਲ ਕੋਡ (Binary Coded Decimal Code)
9. BIOS: ਬੇਸਿਕ ਇਨਪੁਟ-ਆਉਟਪੁੱਟ ਸਿਸਟਮ (Basic Input-Output System)
10. BGP: ਬਾਰਡਰ ਗੇਟਵੇ ਪ੍ਰੋਟੋਕੋਲ (Border Gateway Protocol)
11. BINAC: ਬਾਈਨਰੀ ਆਟੋਮੈਟਿਕ ਕੰਪਿਊਟਰ (Binary Automatic Computer)
12. bit: ਬਾਈਨਰੀ ਡਿਜਿਟ (Binary digit)
13. bps: ਬਿੱਟ ਪ੍ਰਤੀ ਸਕਿੰਟ (bits per second)
14. CAD: ਕੰਪਿਊਟਰ ਏਡਿਡ ਡਿਜ਼ਾਈਨ (Computer Aided Design)
15. CDAC: ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (Centre for Development of Advanced Computing)
16. C-DOT: ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (Centre for Development of Telematics)
17. CDMA: ਕੋਡ ਡਿਵੀਜ਼ਨ ਮਲਟੀਪਲ ਐਕਸੈਸ (Code Division Multiple Access)
18. CD: ਕੰਪੈਕਟ ਡਿਸਕ (Compact Disc)
19. CD-ROM: ਕੰਪੈਕਟ ਡਿਸਕ- ਰੀਡ ਓਨਲੀ ਮੈਮੋਰੀ (Change Director Route-Read Only Memory)
20. COBOL: ਕਾਮਨ ਬਿਜਨੈੱਸ ਓਰਿਐਂਟਿਡ ਲੈਂਗਵੇਜ (Common Business Oriented Language)
21. CAE: ਕੰਪਿਊਟਰ-ਏਡਿਡ ਇੰਜੀਨੀਅਰਿੰਗ (Computer-Aided Engineering)
22. CAT: ਕੰਪਿਊਟਰ-ਏਡਿਡ ਟ੍ਰਾਂਸਲੇਸ਼ਨ (Computer-Aided Translation)
23. CD-R: ਕੰਪੈਕਟ ਡਿਸਕ -ਰਿਕਾਰਡੇਬਲ (CD-Recordable)
24. CLI: ਕਮਾਂਡ ਲਾਈਨ ਇੰਟਰਫੇਸ (Command Line Interface)
25. CRT: ਕੈਥੋਡ ਰੇ ਟਿਊਬ (Cathode Ray Tube)
26. CT: ਕੰਪਿਊਟਰਾਈਜ਼ਡ ਟੋਮੋਗ੍ਰਾਫੀ (Computerized Tomography)
27. CTL: ਕੰਪਿਊਟੇਸ਼ਨਲ ਟ੍ਰੀ ਲਾਜਿਕ (Computational Tree Logic)
28. CUA: ਕਾਮਨ ਯੂਜ਼ਰ ਐਕਸੈਸ (Common User Access)
29. E-Mail: ਇਲੈਕਟ੍ਰਾਨਿਕ ਮੇਲ (Electronic Mail)
30. EDO: ਵਿਸਥਾਰਿਤ ਡੇਟਾ ਆਉਟ (Extended Data Out)
31. EUC: ਵਿਸਤ੍ਰਿਤ ਯੂਨਿਕਸ ਕੋਡ (Extended Unix Code)
32. Fortran: ਫਾਰਮੂਲਾ ਟ੍ਰਾਂਸਲੇਸ਼ਨ (Formula Translation)
33. FS: ਫਾਈਲ ਸਿਸਟਮ (File System)
34. FTP: ਫਾਈਲ ਟ੍ਰਾਂਸਫਰ ਪ੍ਰੋਟੋਕੋਲ (File Transfer Protocol)
35. GAIS: ਗੇਟਵੇ ਇੰਟਰਨੈੱਟ ਐਕਸੈਸ ਸਰਵਿਸ (Gateway Internet Access Service)
36. GB: ਗੀਗਾਬਾਈਟ (Gigabyte)
37. HTTP: ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ (Hyper Text Transfer Protocol)
38. HTML: ਹਾਈਪਰ ਟੈਕਸਟ ਮਾਰਕਅੱਪ ਲੈਂਗਵੇਜ (Hyper Text Markup Language)
39. IP: ਇੰਟਰਨੈੱਟ ਪ੍ਰੋਟੋਕੋਲ (Internet Protocol)
40. I/O: ਇਨਪੁਟ/ਆਊਟਪੁੱਟ (Input/ Output)
- First Published :