Punjab
ਚੋਣ ਜ਼ਾਬਤੇ ’ਚ ਵੰਡੇ ਜਾ ਰਹੇ ਫ਼ੰਡਾਂ ਦੇ ਚੈੱਕ… ਅਫ਼ਸਰਾਂ ’ਤੇ ਸਰਕਾਰੀ ਪੈਸੇ ਦੁਰਉਪਯੋਗ ਦੇ ਲੱਗੇ ਇਲਜ਼ਾਮ

ਚੋਣਾਂ ਦੌਰਾਨ ਸਤਾਧਾਰੀ ਪਾਰਟੀ ਵੱਲੋਂ ਅਕਸਰ ਹੀ ਪਾਵਰ ਦੀ ਦੁਰਵਰਤੋਂ ਕੀਤੇ ਜਾਣ ਦੀਆਂ ਚਰਚਾਵਾਂ ਸੁਣਨ ਨੂੰ ਮਿਲਦੀਆਂ ਹਨ। ਇਸੇ ਤਰ੍ਹਾਂ ਹੀ ਪੰਚਾਇਤੀ ਚੋਣਾਂ ਦੌਰਾਨ ਹਲਕਾ ਅਮਲੋਹ ਵਿਖੇ ਇੱਕ ਪੰਚਾਇਤ ਸਕੱਤਰ ਵੱਲੋਂ ਚੋਣ ਜਾਬਤੇ ਦੌਰਾਨ ਸਰਕਾਰੀ ਕੰਮਾਂ ਲਈ ਚੈੱਕ ਕੱਟੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ।