Sports
ਕਰੋੜਪਤੀ ਤੋਂ ਰੋਡਪਤੀ ਬਣੇ ਇਹ 5 ਕ੍ਰਿਕਟਰ, ਗਰੀਬੀ 'ਚ ਕੱਟ ਰਹੇ ਹਨ ਜ਼ਿੰਦਗੀ

ਕ੍ਰਿਕਟ ਦੀ ਦੁਨੀਆ ‘ਚ ਸੈਂਕੜੇ ਅਜਿਹੇ ਖਿਡਾਰੀ ਹਨ, ਜੋ ਬੁਲੰਦੀਆਂ ‘ਤੇ ਪਹੁੰਚੇ। ਅਜਿਹੇ ਕ੍ਰਿਕਟਰ ਜੋ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਮੁਸ਼ਕਲਾਂ ‘ਚੋਂ ਲੰਘੇ ਪਰ ਇਕ ਵਾਰ ਸਫਲਤਾ ਦਾ ਸਫਰ ਸ਼ੁਰੂ ਕਰਨ ਤੋਂ ਬਾਅਦ ਉਹ ਕਰੋੜਪਤੀ ਬਣ ਗਏ। 5 ਅਜਿਹੇ ਕ੍ਰਿਕਟਰ ਜਿਨ੍ਹਾਂ ਦੀ ਜ਼ਿੰਦਗੀ ਹੁਣ ਸੰਘਰਸ਼ਾਂ ‘ਚ ਗੁਜ਼ਰ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਕਰੋੜਾਂ ‘ਚ ਖੇਡਣ ਵਾਲੇ ਇਹ ਕ੍ਰਿਕਟਰ ਹੁਣ ਗਰੀਬੀ ਦਾ ਸਾਹਮਣਾ ਕਰ ਰਹੇ ਹਨ।