International
S Jaishankar| ‘ਵਿਦੇਸ਼ ਮੰਤਰੀ ਦੀ ਯੂਕੇ ਫੇਰੀ ਦੌਰਾਨ ਸੁਰੱਖਿਆ ‘ਚ ਵੱਡੀ ਕੁਤਾਹੀ’ | Security Breach | UK

ਬ੍ਰਿਟੇਨ ਦੇ ਲੰਡਨ ‘ਚ ਜੈਸ਼ੰਕਰ ਦੇ ਵਿਰੋਧ ‘ਤੇ ਵਿਦੇਸ਼ ਮੰਤਰਾਲੇ ਦਾ ਬਿਆਨ। ਵਿਦੇਸ਼ ਮੰਤਰੀ ਦੀ ਯੂਕੇ ਫੇਰੀ ਦੌਰਾਨ ਸੁਰੱਖਿਆ ‘ਚ ਕੁਤਾਹੀ ਹੋਈ- ਵਿਦੇਸ਼ ਮੰਤਰਾਲਾ। ਖਾਲਿਸਤਾਨ ਸਮਰਥਕਾਂ ਦੀ ਇਸ ਕਾਰਵਾਈ ਦੀ ਨਿੰਦਾ- ਵਿਦੇਸ਼ ਮੰਤਰਾਲਾ। ਲੋਕਤੰਤਰ ਦੀ ਆਜ਼ਾਦੀ ਦੀ ਦੁਰਵਰਤੋਂ ਦੀ ਨਿੰਦਾ- ਵਿਦੇਸ਼ ਮੰਤਰਾਲਾ। ਮੇਜ਼ਬਾਨ ਸਰਕਾਰ ਆਪਣੀਆਂ ਕੂਟਨੀਤਕ ਜ਼ਿੰਮੇਵਾਰੀਆਂ ਨਿਭਾਏਗੀ- ਵਿਦੇਸ਼ ਮ…