Punjab
PGI ਦੇ ਸੁਰੱਖਿਆ ਮੁਲਾਜ਼ਮਾਂ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਵਿਵਾਦ… ਨਹੀਂ ਨਿਕਲਿਆ ਕੋਈ ਹੱਲ

ਚੰਡੀਗੜ ਦੇ ਪੀਜੀਆਈ (PGIMER) ’ਚ ਸੁਰਖਿਆ ਕਰਮਚਾਰੀਆਂ ਨਾਲ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਪੀਜੀਆਈ ਦੀ ਪਾਰਕਿੰਗ ’ਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਦਾ ਸੁਰਖਿਆ ਗਾਰਡ ਨਾਲ ਝਗੜਾ ਹੋ ਗਿਆ ਸੀ।