Sports
IND Vs BAN Test: ਰਵੀਚੰਦਰਨ ਤੇ ਜਡੇਜਾ ਨੇ ਕੀਤੀ 195 ਦੌੜਾਂ ਦੀ Partnership…

ਮੈਚ ਵਿੱਚ ਪਹਿਲੇ ਦਿਨ ਦਾ ਖੇਡ ਬਹੁਤ ਹੀ ਰੋਮਾਂਚਕ ਰਿਹਾ। ਇਸ ‘ਚ ਪਹਿਲਾ ਸੈਸ਼ਨ ਬੰਗਲਾਦੇਸ਼ ਦੇ ਨਾਂ ਰਿਹਾ। ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 34 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਜਦਕਿ ਅੱਧੀ ਭਾਰਤੀ ਟੀਮ 144 ਦੌੜਾਂ ‘ਤੇ ਹੀ ਸਿਮਟ ਗਈ। ਇੱਥੇ ਵੀ ਬੰਗਲਾਦੇਸ਼ ਦੀ ਪਕੜ ਮਜ਼ਬੂਤ ਨਜ਼ਰ ਆ ਰਹੀ ਸੀ।