45 ਸਾਲਾਂ ਬਾਅਦ ਸਰਬਸੰਮਤੀ ਨਾਲ ਚੁਣੀ ਮਹਿਲਾ ਸਰਪੰਚ… ਭਾਈਚਾਰਾ ਬਰਕਰਾਰ, ਸਰਕਾਰ ਵਲੋਂ 5 ਲੱਖ ਦੇ ਵੀ ਹੱਕਦਾਰ

ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਗਈ, ਉਥੇ ਉਸ ਪਿੰਡ ਦੇ ਵਿਕਾਸ ਦੇ ਲਈ ਸਰਕਾਰ ਵੱਲੋਂ 5 ਲੱਖ ਰੁਪਏ ਦੀ ਅਨੁਦਾਨ ਰਾਸ ਦਿੱਤੀ ਜਾਵੇਗੀ। ਸਮਾਣਾ ਦੇ ਪਿੰਡ ਫਤਿਹਪੁਰ ਦੀ ਮਨਦੀਪ ਕੌਰ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ।
ਇਹ ਵੀ ਪੜ੍ਹੋ:
AAP ਦੇ ਸਾਬਕਾ ਮੰਤਰੀਆਂ ਨੂੰ ਜਾਰੀ ਹੋਏ ਨੋਟਿਸ… ਕੁਰਸੀ ਜਾਣ ਮਗਰੋਂ ਸਰਕਾਰ ਨੇ ਕੀਤੀ ਕਾਰਵਾਈ
ਸਰਪੰਚ ਚੁਣੇ ਜਾਣ ਦੇ ਬਾਅਦ ਉਹਨਾਂ ਨੇ ਕਿਹਾ ਕਿ ਪਿੰਡ ਦੇ ਜਿੰਨੇ ਕੰਮ ਹੈ, ਸਿੱਖਿਆ, ਹੈਲਥ ਤੇ ਨੌਜਵਾਨਾਂ ਲਈ ਖੇਡ ਸਟੇਡੀਅਮ ਹੈ ਉਸ ਦਾ ਕੰਮ ਪਹਿਲ ਦੇ ਅਧਾਰ ਉੱਤੇ ਕਰਾਂਗੀ। ਮੈਂ ਵਾਹਿਗੁਰੂ ਕਾ ਸ਼ੁਕਰ ਕਰਦੀ ਹਾਂ ਕੀ ਮੈਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ। 45 ਸਾਲ ਬਾਅਦ ਇਸ ਪਿੰਡ ਦੇ ਵਿੱਚ ਪਹਿਲੀ ਵਾਰ ਸਰਬ ਸੰਮਤੀ ਹੋਈ ਹੈ।
ਇਸ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਪਹਿਲਾਂ ਚੋਣਾਂ ਦੇ ਦੌਰਾਨ ਰਿਸ਼ਤੇ ਖਰਾਬ ਹੋ ਜਾਂਦੇ ਸਨ, ਇਸ ਵਾਰ ਸਰਬ ਸੰਮਤੀ ਬਣਨ ਨਾਲ ਹਰ ਵਿਅਕਤੀ ਦਾ ਰਿਸ਼ਤਾ ਮਜਬੂਤ ਹੋਇਆ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :