National
ਹਰਿਆਣਾ ਨੂੰ ਕਾਂਗਰਸ ਦੇ ਦਲਾਲਾਂ ਅਤੇ ਜਵਾਈਆਂ ਤੋਂ ਸਿਰਫ ਕਮਲ ਹੀ ਬਚਾ ਸਕਦੈ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਭਾਜਪਾ ਸਰਕਾਰ ਦੇ ਅਧੀਨ ਹਰਿਆਣਾ ਖੇਤੀਬਾੜੀ ਅਤੇ ਉਦਯੋਗ ਦੋਵਾਂ ਪੱਖੋਂ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ। ਜਦੋਂ ਉਦਯੋਗੀਕਰਨ ਵਧਦਾ ਹੈ ਤਾਂ ਗਰੀਬਾਂ, ਕਿਸਾਨਾਂ ਅਤੇ ਦਲਿਤਾਂ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਹੈ।