Sports

ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ

05

News18 Punjabi

ਆਰ ਅਸ਼ਵਿਨ 500 ਵਿਕਟਾਂ ਲੈਣ ਵਾਲੇ ਅਤੇ 50 ਪਲੱਸ 20 ਵਾਰ ਸਕੋਰ ਲੈਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਨੇ ਟੈਸਟ ‘ਚ 516 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ 6 ਸੈਂਕੜੇ ਅਤੇ 14 ਅਰਧ ਸੈਂਕੜੇ ਵੀ ਲਗਾਏ। ਅਸ਼ਵਿਨ ਤੋਂ ਬਾਅਦ ਦੂਜੇ ਸਥਾਨ ‘ਤੇ ਇੰਗਲੈਂਡ ਦਾ ਸਟੂਅਰਟ ਬ੍ਰਾਡ ਹੈ, ਜਿਸ ਨੇ 604 ਵਿਕਟਾਂ ਲਈਆਂ ਹਨ ਅਤੇ 14 ਵਾਰ ਫਿਫਟੀ ਪਲੱਸ ਦਾ ਸਕੋਰ ਬਣਾਇਆ ਹੈ। (ਏਪੀ)

Source link

Related Articles

Leave a Reply

Your email address will not be published. Required fields are marked *

Back to top button