ਟੀਟੂ ਬਾਣੀਏ ਦੇ ਹੱਥ ’ਚ ਭਾਜਪਾ ਦਾ ਕਮਲ… ਬੋਲਿਆ, 12 ਸਾਲ ਬਾਅਦ ਪਹੁੰਚਿਆ ਹਾਂ ਸਹੀ ਠਿਕਾਣੇ ’ਤੇ

ਲੁਧਿਆਣਾ ’ਚ ਹਾਸਰਸ ਕਲਾਕਾਰ ਟੀਟੂ ਬਾਣੀਆ ਭਾਜਪਾ ਬੁਲਾਰੇ ਹਰਜੀਤ ਗਰੇਵਾਲ ਦੀ ਅਗਵਾਈ ’ਚ ਪਾਰਟੀ ’ਚ ਸ਼ਾਮਲ ਹੋਇਆ। ਇਸ ਮੌਕੇ ਭਾਜਪਾ ’ਚ ਸ਼ਾਮਲ ਹੋਣ ਮੌਕੇ ਟੀਟੂ ਬਾਣੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ 12 ਸਾਲ ਬਾਅਦ ਸਹੀ ਠਿਕਾਣੇ ’ਤੇ ਪਹੁੰਚੇ ਹਨ।
ਇਹ ਵੀ ਪੜ੍ਹੋ:
ਨਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨਾਲ ਕੁੱਟਮਾਰ… ਪਤਨੀ ਨੇ ਘਰ ’ਚ ਵਾੜ ਕੇ ਕੁੱਟੀ ਪਤੀ ਦੀ ਪ੍ਰੇਮਿਕਾ
ਇੱਥੇ ਦੱਸਣਾ ਬਣਦਾ ਹੈ ਕਿ ਟੀਟੂ ਬਾਣੀਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਇਆ ਸੀ ਤੇ ਕੁਝ ਸਮਾਂ ਬਾਅਦ ਹੀ ਅਕਾਲੀਆਂ ਨੂੰ ਅਲਵਿਦਾ ਕਹਿ ਭਾਜਪਾ ’ਚ ਸ਼ਾਮਲ ਹੋ ਗਿਆ। ਅਕਾਲੀ ਦਲ ਛੱਡਣ ’ਤੇ ਟੀਟੂ ਨੇ ਕਿਹਾ ਕਿ ਉਹ ਅਕਾਲੀ ਆਗੂ ਦੇ ਆਪਸੀ ਵਿਵਾਦ ਕਾਰਨ ਹੀ ਉਨ੍ਹਾਂ ਪਾਰਟੀ ਛੱਡੀ ਹੈ।
ਉਨ੍ਹਾਂ ਕਿਹਾ ਕਿ ਪੁਰਾਣਾ ਆਗੂ ਵਾਪਸ ਪਾਰਟੀ ’ਚ ਆਉਂਦਾ ਹੈ, ਉਸਦੀ ਘਰ ਵਾਪਸੀ ਕਰਵਾ ਦਿੱਤੀ ਜਾਂਦੀ ਹੈ। ਹੋਰ ਤਾਂ ਹੋਰ ਇਸ ਵੇਲੇ ਪੰਜਾਬ ’ਚ ਕੋਈ ਵੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਅ ਪਾ ਰਿਹਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :