Entertainment
Shehnaaz Gill ਦੇ ਫੋਟੋਸ਼ੂਟ ਨੇ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਬੋਲਡਨੈੱਸ ਦੇਖ ਹੈਰਾਨ ਹੋਏ ਫੈਨਜ਼

05

ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ‘ਤੇ ਫੈਨਜ਼ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਤੁਸੀਂ ਬਿਲਕੁਲ ‘WOW’ ਲੱਗ ਰਹੇ ਹੋ।” ਇਕ ਹੋਰ ਯੂਜ਼ਰ ਨੇ ਲਿਖਿਆ, ‘‘ਅਮੇਜ਼ਿੰਗ ਮੈਨ।’’ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਫਾਇਰ ਇਮੋਜੀ ਸ਼ੇਅਰ ਕਰਕੇ ਫੋਟੋਆਂ ‘ਤੇ ਪ੍ਰਤੀਕਿਰਿਆ ਦਿੱਤੀ।