Sports
6 World Champion ਖਿਡਾਰੀ ਜੋ ਵਿਆਹ ਤੋਂ ਪਹਿਲਾਂ ਹੀ ਬਣੇ ਪਿਤਾ, ਗੇਂਦਬਾਜ਼ ਤੋਂ ਲੈ ਕੇ ਬੱਲੇਬਾਜ਼ ਲਿਸਟ ‘ਚ ਸ਼ਾਮਿਲ

03

ਆਸਟ੍ਰੇਲੀਆ ਦੇ ਸਾਬਕਾ ਓਪਨਰ ਡੇਵਿਡ ਵਾਰਨਰ (David Warner) ਵੀ ਬਿਨਾਂ ਵਿਆਹ ਦੇ ਪਿਤਾ ਬਣ ਗਏ ਹਨ। ਸਾਲ 2014 ਵਿੱਚ ਕੈਂਡਿਸ ਨੇ ਆਪਣੀ ਪਹਿਲੀ ਬੇਟੀ ਨੂੰ ਜਨਮ ਦਿੱਤਾ ਸੀ। ਇੱਕ ਸਾਲ ਬਾਅਦ, 2015 ਵਿੱਚ, ਡੇਵਿਡ ਵਾਰਨਰ (David Warner) ਨੇ ਕੈਂਡਿਸ ਨਾਲ ਵਿਆਹ ਕੀਤਾ। ਇਸ ਸਟਾਰ ਖਿਡਾਰੀ ਦੀਆਂ 3 ਪਿਆਰੀਆਂ ਬੇਟੀਆਂ ਆਈਵੀ, ਇੰਡੀ ਅਤੇ ਇਸਲਾ ਹਨ।